07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਜੰਗ ਬਹਾਦਰ ਸਿੰਘ ਪਰਮਾਰ ਨਮਿਤ ਅੰਤਿਮ ਅਰਦਾਸ 7 ਨੂੰ

Ad Position 21
No active advertisement
ਅਜੀਤ ਡੈਸਕ 05-09-2025
ਕੋਟਫ਼ਤੂਹੀ, 4 ਸਤੰਬਰ (ਅਟਵਾਲ)-ਗੁਰਦੁਆਰਾ ਹਰੀਸਰ ਮੰਨਣਹਾਨਾ ਦੇ ਸੇਵਾਦਾਰ ਜੰਗ ਬਹਾਦਰ ਸਿੰਘ ਪਰਮਾਰ, ਜੋ 18 ਅਗਸਤ ਨੂੰ ਨਿਊਯਸਰੀ ਯੂ. ਐੱਸ. ਏ. 'ਚ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾ 'ਚ ਜਾ ਬਿਰਾਜੇ ਸਨ, ਉਨ੍ਹਾਂ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਸਾਹਿਬ ਕੁਟੀਆ ਅਮਰੂਦਾਂ ਵਾਲੀ ਵਿਖੇ ਗੱਦੀ ਨਸ਼ੀਨ ਸੰਤ ਬਾਬਾ ਅਮਰੀਕ ਸਿੰਘ ਦੀ ਸਰਪ੍ਰਸਤੀ ਹੇਠ 7 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਬਰਸਾਤ ਕਾਰਨ ਕੱਚਾ ਮਕਾਨ ਡਿੱਗਿਆ, ਚਾਰ ਬੱਚਿਆਂ ਸਮੇਤ ਸੌ ਰਹੇ ਮਾਤਾ-ਪਿਤਾ ਵਾਲ-ਵਾਲ ਬਚੇ ਅਗਲੀ ਖ਼ਬਰ ਪੀ. ਯੂ. 'ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਜਿੱਤ ਇਤਿਹਾਸਕ-ਨਿਪੰੁਨ ਸ਼ਰਮਾ
Ad Position 24