08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਬਲੱਡ ਡੋਨਰਜ਼ ਵੈੱਲਫੇਅਰ ਸੁਸਾਇਟੀ ਨੇ 188ਵਾਂ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 05-09-2025
ਦਸੂਹਾ, 4 ਸਤੰਬਰ (ਭੁੱਲਰ)-ਬਲੱਡ ਡੋਨਰਜ਼ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਏਜੈਂਟ ਡੇ ਦੇ ਮੌਕੇ 'ਤੇ ਐਲ. ਆਈ. ਸੀ. ਬਰਾਂਚ ਦਸੂਹਾ ਵਲੋਂ 188ਵਾਂ ਖ਼ੂਨਦਾਨ ਕੈਂਪ ਐਲ. ਆਈ. ਸੀ. ਬਰਾਂਚ ਦਸੂਹਾ ਵਿਖੇ ਲਗਾਇਆ | ਇਸ ਮੌਕੇ 31 ਯੂਨਿਟ ਬਲੱਡ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਟੀਮ ਵਲੋਂ ਇਕੱਠਾ ਕੀਤਾ | ਇਸ ਮੌਕੇ ਬਰਾਂਚ ਮੈਨੇਜਰ ਰਮਨ ਤੇਜਪਾਲ, ਤਰਲੋਚਨ ਸਿੰਘ ਹਰਿੰਦਰ ਸਿੰਘ, ਬਲਵਿੰਦਰ ਕੈਰੇ, ਪ੍ਰਧਾਨ ਪਰਮਿੰਦਰ ਬੱਬਲੂ ਮਨੀਸ਼ ਚੌਧਰੀ, ਬਲਵਿੰਦਰ ਕੌਰ ਲਗਾਣਾ, ਡਾਕਟਰ ਪ੍ਰਭਲੀਨ ਕੌਰ, ਹਰਜੀਤ ਸਿੰਘ, ਸੰਦੀਪ ਸਿੰਘ, ਕਮਲਪ੍ਰੀਤ ਕੌਰ, ਕਰਨ ਜੀਤ ਸਿੰਘ, ਹਰਜੀਤ ਸਿੰਘ ਧਾਮੀ ਬਲੱਡ ਬੈਂਕ ਸਿਵਲ ਹਸਪਤਾਲ ਹੁਸ਼ਿਆਰਪੁਰ, ਲਾਡੀ ਸਿੰਘਪੁਰੀਆ, ਨੰਬਰਦਾਰ ਤਜਿੰਦਰ ਸਿੰਘ ਸਰੀਂਹਪੁਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਅਗਲੀ ਖ਼ਬਰ ਨੀਤੀ ਤਲਵਾੜ ਨੇ ਚੱਬੇਵਾਲ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਵੰਡੀ ਰਾਹਤ ਸਮੱਗਰੀ
Ad Position 24