29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮਾਧੋਪੁਰ ਹੈੱਡਵਰਕਰਸ ਮਾਮਲੇ 'ਚ ਨਿਆਇਕ ਜਾਂਚ ਹੋਵੇ- ਝਿੰਗੜ

Ad Position 21
No active advertisement
ਅਜੀਤ ਡੈਸਕ 24-09-2025
ਚੌਲਾਂਗ, 23 ਸਤੰਬਰ (ਸੁਖਦੇਵ ਸਿੰਘ)- ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਉੱਚ ਅਧਿਕਾਰੀਆਂ ਤੋਂ ਮਾਧੋਪੁਰ ਹੈੱਡਵਰਕਰਸ ਦਾ ਗੇਟ ਟੁੱਟਣ ਦੇ ਮਾਮਲੇ ਦੀ ਨਿਆਇਕ ਜਾਂਚ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਨਿਆਇਕ ਜਾਂਚ ਵੱਡੀ ਅਣਗਹਿਲੀ ਦਾ ਭੇਦ ਖ਼ੋਲ ਸਕਦੀ ਹੈ | ਮਾਧੋਪੁਰ ਹੈੱਡਵਰਕਰਸ ਦੇ ਤਿੰਨੋ ਗੇਟ ਟੁੱਟਣ ਕਾਰਨ ਲੱਖਾਂ ਲੋਕਾਂ ਦੀ ਫ਼ਸਲ ਤਬਾਹ ਹੋਈ ਹੈ | ਹੜ੍ਹ ਕਾਰਨ 56 ਮੌਤਾਂ ਹੋਈਆਂ ਹਨ ਇਸੇ ਤਰਾਂ ਹਜ਼ਾਰਾਂ ਪਸੂਆਂ ਦਾ ਨੁਕਸਾਨ ਹੋਇਆ ਹੈ | ਗਿੱਲ ਝਿੰਗੜ ਨੇ ਕਿਹਾ ਸਰਕਾਰ ਆਪਣੀ ਅਣਗਹਿਲੀ ਦੀ ਜ਼ਿੰਮੇਵਾਰੀ ਪ੍ਰਾਈਵੇਟ ਕੰਪਨੀ ਦੇ ਸਿਰ ਪਾਉਣਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਵਿਭਾਗ ਦੇ ਮੰਤਰੀ ਵਰਿੰਦਰ ਗੋਇਲ ਨੇ ਕੰਪਨੀ ਨੰੂ ਨੋਟਿਸ ਜਾਰੀ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਠੁਆਣਾ ਪੁਲ ਦੇ ਕਰੀਬ ਔਰਤ ਦਾ ਪਰਸ ਖੋਹਿਆ ਅਗਲੀ ਖ਼ਬਰ ਬੀਮਾ ਯੋਜਨਾ ਦਾ ਲੋਕਾਂ ਨੂੰ ਇਲਾਜ ਕਰਵਾਉਣ 'ਚ ਮਿਲੇਗਾ ਫਾਇਦਾ-ਚੇਅਰਮੈਨ ਦਾਨਵ <br/>
Ad Position 24