08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਜਸ਼ਨ ਗੁਰਾਇਆ ਬਣੇ ਐਸ.ਓ.ਆਈ ਹੁਸ਼ਿਆਰਪੁਰ ਜ਼ਿਲੇ੍ਹ ਦੇ ਪ੍ਰਧਾਨ

Ad Position 21
No active advertisement
ਅਜੀਤ ਡੈਸਕ 26-09-2025
ਟਾਂਡਾ ਉੜਮੁੜ, 25 ਸਤੰਬਰ (ਦੀਪਕ ਬਹਿਲ)-ਹੁਸ਼ਿਆਰਪੁਰ ਜ਼ਿਲੇ੍ਹ ਦੇ ਉੱਗੇ ਨੌਜਵਾਨ ਆਗੂ ਜਸ਼ਨ ਗੁਰਾਇਆ ਨੂੰ ਐਸ.ਓ.ਆਈ ਵੱਲੋਂ ਹੁਸ਼ਿਆਰਪੁਰ ਜ਼ਿਲੇ੍ਹ ਦਾ ਨਵਾਂ ਪ੍ਰਧਾਨ ਲਗਾਇਆ ਗਿਆ | ਇਸ ਨਿਯੁਕਤੀ ਦਾ ਐਲਾਨ ਕਰਦੇ ਹੋਏ ਐਡਵੋਕੇਟ ਸੁਖਜਿੰਦਰ ਸਿੰਘ ਅÏਜਲਾ ਪ੍ਰਧਾਨ ਦੁਆਬਾ ਜੋਨ ਪੰਜਾਬ ਨੇ ਕੀਤਾ | ਉਨ੍ਹਾਂ ਦੱਸਿਆ ਕਿ ਕੌਮੀ ਪ੍ਰਧਾਨ ਰਣਵੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ ਇਸ ਨਿਯੁਕਤੀ ਨਾਲ ਜਿੱਥੇ ਹੁਸ਼ਿਆਰਪੁਰ ਜ਼ਿਲੇ੍ਹ ਅੰਦਰ ਨੌਜਵਾਨਾਂ ਨੂੰ ਐਸ.ਓ.ਆਈ ਨਾਲ ਜੁੜਨ ਲਈ ਇੱਕ ਵੱਡਾ ਪਲੇਟਫ਼ਾਰਮ ਮਿਲੇਗਾ ਉੱਥੇ ਉਨ੍ਹਾਂ ਐਲਾਨ ਕੀਤਾ ਕਿ ਜਸ਼ਨ ਗੁਰਾਇਆ ਨੂੰ ਐਸ.ਓ.ਆਈ ਦੀ ਹੁਸ਼ਿਆਰਪੁਰ ਜ਼ਿਲੇ੍ਹ ਦੀ ਕਮਾਂਡ ਦਿੱਤੀ ਗਈ ਹੈ | ਵਰਨਣਯੋਗ ਹੈ ਕਿ ਨੌਜਵਾਨ ਆਗੂ ਜਸ਼ਨ ਗੁਰਾਇਆ ਦੀ ਇਸ ਨਿਯੁਕਤੀ ਦਾ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਕਰਨ ਤੋਂਗਾ ਦੀ ਅਗਵਾਈ ਹੇਠ ਜਿੱਥੇ ਸੁਆਗਤ ਕੀਤਾ ਗਿਆ | ਉੱਥੇ ਹਰਕਰਨ ਧੂਤ ਨਵੀ ਹੁਸੈਨਪੁਰ, ਰਾਜਾ ਮਸੀਤੀ ਬੱਲੀ ਡੱਲੇਵਾਲ, ਜੋਬਨ ਲਿਤਰਾਂ, ਕਰਨ ਦੌਲਤਪੁਰ, ਗੁਰਕੀਰਤ ਨੰਗਲ, ਰਾਜੂ ਖੋਸਲਾ ਟਾਂਡਾ, ਸੁਲਤਾਨ ਧੂਤ, ਅੰਮਿ੍ਤ ਹੁਸੈਨਪੁਰ, ਚਨ ਮੋਹਾ, ਮਨਜੋਤ ਟਾਂਡਾ, ਦਵਿੰਦਰ ਸਮਾਜਪੁਰ, ਗੈਰੀ ਕਾਲਕਟ, ਸੁਖਜਿੰਦਰ ਅÏਜਲਾ, ਸੋਢੀ ਧੁਗਾ, ਮਨਪ੍ਰੀਤ ਮੱਲੀ, ਪਰਮਵੀਰ ਖੱਬਲਾਂ, ਸ਼ੇਰਾ ਧਨੋਆ, ਹਰਮਨ ਧਾਰੀਵਾਲ, ਸਾਹਿਲ ਨੰਦਾਚੌਰੀਆ, ਨਿਖਲ ਹੁਸ਼ਿਆਰਪੁਰ, ਜਸਪ੍ਰੀਤ ਮੁਖਲਿਆਣਾ, ਸੁਮੀਤ ਬਾਬਾ, ਗਗਨ ਹੁਸੈਨਪੁਰ, ਆਕਾਸ਼ ਹੁਸ਼ਿਆਰਪੁਰ ਤੋਂ ਇਲਾਵਾ ਹੋਰ ਕਈ ਨੌਜਵਾਨਾਂ ਨੇ ਜਸ਼ਨ ਗੁਰਾਇਆ ਦੀ ਇਸ ਨਿਯੁਕਤੀ ਦਾ ਸਵਾਗਤ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਕੰਪਿਊਟਰ ਅਧਿਆਪਕ ਯੂਨੀਅਨ ਵਲੋਂ ਮੁੱਖ ਮੰਤਰੀ ਦਾ ਘਿਰਾਓ 28 ਨੂੰ ਅਗਲੀ ਖ਼ਬਰ ਵਿਧਾਇਕ ਰਾਜਾ ਗਿੱਲ ਨੇ 84 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ ਸੰਪਰਕ ਸੜਕਾਂ ਦਾ ਰੱਖਿਆ ਨੀਂਹ ਪੱਥਰ
Ad Position 24