08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਬਾਹਟੀਵਾਲ ਵਿਖੇ ਮਾਤਾ ਵੈਸ਼ਨੋ ਦੇਵੀ ਦਾ ਜਾਗਰਣ 30 ਨੂੰ -ਬਾਬਾ ਰਾਮਜੀ

Ad Position 21
No active advertisement
ਅਜੀਤ ਡੈਸਕ 26-09-2025
ਪੱਸੀ ਕੰਢੀ, 25 ਸਤੰਬਰ (ਜਗਤਾਰ ਸਿੰਘ ਰਜਪਾਲਮਾ)-ਪਿੰਡ ਬਾਹਟੀਵਾਲ ਵਿਖੇ ਸੂਫ਼ੀ ਲੇਖਕ ਬਾਬਾ ਰਾਮਜੀ ਗੱਦੀਨਸ਼ੀਨ ਦਿਵਿਆ ਦਰਬਾਰ ਸ੍ਰੀ ਬਾਲਾ ਬਾਹਟੀਵਾਲ ਵਲੋਂ ਅਸ਼ਟਮੀ ਦੀ ਪਾਵਨ ਰਾਤ ਨੂੰ ਮਾਤਾ ਵੈਸ਼ਨੋ ਦੇਵੀ ਦਾ ਜਾਗਰਣ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਗੱਦੀਨਸ਼ੀਨ ਦਰਬਾਰ ਸ੍ਰੀ ਬਾਲਾ ਜੀ ਬਾਹਟੀਵਾਲ ਬਾਬਾ ਰਾਮਜੀ ਨੇ ਦੱਸਿਆ ਕਿ ਇਸ ਵਾਰ ਮਾਤਾ ਵੈਸ਼ਨੋ ਦੇਵੀ ਜੀ ਦਾ ਜਾਗਰਣ 30 ਸਤੰਬਰ ਨੂੰ ਸ਼ਰਧਾ ਪੂਰਵਕ ਕਰਵਾਇਆ ਜਾਵੇਗਾ | ਇਸ ਮੌਕੇ ਸੰਤ ਮਹਾਤਮਾ ਬਾਬਾ ਬਾਲੀ ਸ਼ਾਮਚੁਰਾਸੀ, ਬਾਬਾ ਸਾਬੀ ਸ਼ਾਮਚੁਰਾਸੀ, ਬਾਬਾ ਲਸ਼ਮਣ ਦਾਸ, ਬਾਬਾ ਜੋਗਿੰਦਰ ਦਾਸ ਚੱਕ ਲਾਦਿਆ ਤੇ ਵਡਾਲਾ ਮਾਹੀ ਤੋਂ ਬਾਬਾ ਸ਼ਾਦੀ ਲਾਲ ਅਤੇ ਬਾਬਾ ਝਾਂਜਰ ਦਾਸ ਸੰਗਤਾ ਨੂੰ ਦਰਸ਼ਨ ਦੇਣਗੇ | ਨਾਰਾਇਣ ਚੰਦ ਐਂਡ ਪਾਰਟੀ ਵਲੋਂ ਮਾਤਾ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸੰਸਦ ਮੈਂਬਰ ਡਾ. ਰਾਜ ਕੁਮਾਰ ਤੇ ਵਿਧਾਇਕ ਜਿੰਪਾ ਨੇ ਹੁਸ਼ਿਆਰਪੁਰ 'ਚ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਕਰਵਾਈ ਅਗਲੀ ਖ਼ਬਰ ਕੇਂਦਰੀ ਜੇਲ੍ਹ 'ਚੋਂ 4 ਮੋਬਾਈਲ ਫ਼ੋਨ ਤੇ ਹੋਰ ਸਾਮਾਨ ਬਰਾਮਦ
Ad Position 24