ਤਲਵਾੜਾ, 27 ਦਸੰਬਰ (ਮਹਿਤਾ)- ਸਤੀਸ਼ ਮਹਿਤਾ ਨਿਵਾਸੀ ਰੱਕੜੀ ਦਤਾਰਪੁਰ ਦੀ ਧਰਮ ਪਤਨੀ ਤੇ ਵਿਸ਼ਾਲ ਮਹਿਤਾ, ਵਿਕਾਸ ਮਹਿਤਾ ਦੀ ਪੂਜਨੀਕ ਮਾਤਾ ਨੀਨਾ ਮਹਿਤਾ (63) ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਪਾਠ ਦੇ ਭੋਗ ਅਤੇ ਰਸਮ ਪਗੜੀ ਉਨ੍ਹਾਂ ਦੀ ਨਿਵਾਸ ਸਥਾਨ ਮਹਿਤਾ ਮਹੱਲਾ ਵਿਖੇ ਸੰਪੰਨ ਹੋਈ | ਇਸ ਦੁੱਖ ਦੀ ਘੜੀ ਵਿਚ ਅਨਿਲ ਮਹਿਤਾ ਅੰਮਿ੍ਤਸਰ, ਪਵਨ ਮਹਿਤਾ, ਇੰਜ. ਸੁਮੇਸ਼ ਮਹਿਤਾ, ਇੰਜ. ਰਿਚੀ ਮਹਿਤਾ ਸੇਵਾ ਮੁਕਤ ਐਕਸੀਅਨ, ਇੰਜ. ਕਿ੍ਸ਼ਨ ਗੋਪਾਲ ਪਰਾਸ਼ਰ, ਕਮਲੇਸ਼ ਦੱਤ ਮਹਿਤਾ, ਇੰਜ. ਦਵਿੰਦਰ ਮਹਿਤਾ, ਸਤੀਸ਼ ਮਹਿਤਾ, ਰਾਜ ਕੁਮਾਰ ਮਹਿਤਾ, ਦੀਪਕ ਮਹਿਤਾ, ਵਿਨੋਦ ਮਹਿਤਾ, ਵਿਪਨ ਮਹਿਤਾ, ਪੰਡਿਤ ਪੂਰਨ ਚੰਦ, ਪੰਡਿਤ ਰਮਨ ਸ਼ਰਮਾ, ਬਲਭੱਦਰ ਮਹਿਤਾ, ਸੇਵਾ ਮੁਕਤ ਪਿ੍ੰਸੀਪਲ ਅਵਤਾਰ ਸਿੰਘ, ਅਮਿੱਤ ਮਹਿਤਾ, ਮਨਿਕ ਮਹਿਤਾ, ਗਣਸ਼ਾਮ ਸ਼ਰਮਾ, ਸਤਪਾਲ ਮਹਿਤਾ, ਦਿਨੇਸ਼ ਲੱਠ ਧੁਸਾੜਾ ਊਨਾ, ਰੁਪੇਸ਼ ਪਰਾਸ਼ਰ, ਵਿਸ਼ਾਲ ਮਹਿਤਾ, ਵਿਕਾਸ ਮਹਿਤਾ (ਸਪੁੱਤਰ), ਕਾਰਤਿਕ ਮਹਿਤਾ, ਯੋਗੇਸ਼ ਮਹਿਤਾ, ਗੌਰਵ ਮਹਿਤਾ, ਸੌਰਵ ਮਹਿਤਾ, ਅਸ਼ੋਕ ਮਹਿਤਾ, ਸ਼ਿਵਾ ਮਹਿਤਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਰੱਕੜੀ ਨਿਵਾਸੀ ਅਤੇ ਰਿਸ਼ਤੇਦਾਰ ਹਾਜ਼ਰ ਸਨ |