29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸ਼ਹੀਦੀ ਸਭਾ ਨੂੰ ਸਮਰਪਿਤ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਨੇ ਲਗਾਇਆ ਲੰਗਰ

Ad Position 21
No active advertisement
ਅਜੀਤ ਡੈਸਕ 28-12-2025
ਮੰਡੀ ਗੋਬਿੰਦਗੜ੍ਹ, 27 ਦਸੰਬਰ (ਰਾਜੇਸ਼ ਸ਼ਰਮਾ)- ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਮੌਕੇ ਸਥਾਨਕ ਮੇਨ ਬਾਜ਼ਾਰ ਵਿਖੇ ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਬ੍ਰੈੱਡ ਪਕੌੜੇ ਤੇ ਚਾਹ ਦਾ ਲੰਗਰ ਲਗਾਇਆ ਗਿਆ | ਇਹ ਲੰਗਰ ਪ੍ਰੋਜੈਕਟ ਚੇਅਰਮੈਨ ਐਮ.ਜੇ.ਐਫ. ਨਰੇਸ਼ ਜੈਨ, ਪੁਨੀਤ ਗਰਗ, ਜਗਦੀਪ ਸਿੰਘ, ਭੁਪੇਸ਼ ਵਰਮਾ ਦੀ ਦੇਖ-ਰੇਖ ਵਿਚ ਲਗਾਇਆ ਗਿਆ ਜਿਸ ਵਿਚ ਰਮੇਸ਼ ਗੋਇਲ, ਸਕੱਤਰ ਸੁਮਿਤ ਗਰਗ, ਖ਼ਜ਼ਾਨਚੀ ਓ.ਪੀ. ਵਰਮਾ, ਰਕੇਸ਼ ਜਿੰਦਲ, ਦਿਨੇਸ਼ ਸਿੰਘੀ, ਸੁਰੇਸ਼ ਗੁਪਤਾ, ਗੋਪਾਲ ਕਿ੍ਸ਼ਨ ਬਾਂਸਲ, ਸੰਚਿਤ ਸਿੰਗਲਾ, ਸੰਦੀਪ ਸਦਾਨਾ, ਵਿਨੋਦ ਗੋਇਲ, ਸੰਜੇ ਗੋਇਲ, ਸੰਜੀਵ ਬਾਂਸਲ, ਕਮਲ ਸਿੰਘੀ, ਵਿਵੇਕ, ਜੁਗਲ ਕਿਸ਼ੋਰ, ਸੁਮਨ ਗੋਇਲ, ਵਰਿੰਦਰ ਸ਼ੁਕਲਾ, ਰਾਕੇਸ਼ ਸਿੰਗਲਾ, ਰਾਜੇਸ਼ ਬੱਸੀ, ਪੁਨੀਤ ਗਰਗ, ਅਨਿਲ ਮਿੱਤਲ, ਅੰਕੁਰ ਕੌਸ਼ਲ ਤੋਂ ਇਲਾਵਾ ਸਮੂਹ ਮੈਂਬਰਾਂ ਨੇ ਲੰਗਰ ਵਰਤਾਉਣ ਦੀ ਸੇਵਾ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਨੀਨਾ ਮਹਿਤਾ ਨਮਿਤ ਪਾਠ ਦੇ ਭੋਗ ਪਾਏ <br/> ਅਗਲੀ ਖ਼ਬਰ ਚੀਫ਼ ਜਸਟਿਸ ਸੂਰੀਆ ਕਾਂਤ ਤੇ ਜਸਟਿਸ ਪੰਕਜ ਮਿੱਤਲ ਦਾ ਅਮਲੋਹ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਭਗੜਾਣਾ ਵਲੋਂ ਸਨਮਾਨ...
Ad Position 24