20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਹੜ੍ਹ ਪੀੜਤਾਂ ਦੀ ਮਦਦ ਲਈ ਇਯਾਲੀ ਦੀ ਟੀਮ ਸਰਗਰਮ ਹੋਈ

Ad Position 21
No active advertisement
ਅਜੀਤ ਡੈਸਕ 06-09-2025
ਅਹਿਮਦਗੜ੍ਹ, 5 ਸਤੰਬਰ (ਰਵਿੰਦਰ ਪੁਰੀ)-ਹਲਕਾ ਦਾਖਾ ਦੇ ਪਿੰਡਾਂ ਅੰਦਰ ਜਿਨ੍ਹਾਂ ਲੋਕਾਂ ਦੇ ਮਕਾਨਾਂ ਆਦਿ ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਨੂੰ ਫੌਰੀ ਤੌਰ 'ਤੇ ਰਾਹਤ ਲਈ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਅਤੇ ਉਨ੍ਹਾਂ ਦੇ ਸਰਗਰਮ ਵਰਕਰਾਂ ਨੇ ਕਾਰਜ ਸ਼ੁਰੂ ਕੀਤਾ ਹੈ | ਅੱਜ ਪਿੰਡ ਲਤਾਲਾ ਅਤੇ ਰੰਗੂਵਾਲ ਵਿਖੇ ਜਿੰਨ੍ਹਾਂ ਲੋਕਾਂ ਦੇ ਮਕਾਨਾਂ ਦੀਆਂ ਛੱਤਾਂ ਅਤੇ ਪਸ਼ੂਆਂ ਦੇ ਘਰ ਨੁਕਸਾਨੇ ਗਏ ਹਨ ਉਨ੍ਹਾਂ ਨੂੰ ਜਥੇਦਾਰ ਜਗਤਾਰ ਸਿੰਘ ਲਤਾਲਾ ਦੀ ਨਿਗਰਾਨੀ ਹੇਠ ਤਰਪਾਲਾਂ ਵੰਡੀਆਂ ਗਈਆਂ, ਜਿੰਨ੍ਹਾਂ ਨਾਲ ਦਲਜੀਤ ਲਾਲਾ, ਜਗਮੇਲ ਸਿੰਘ, ਗੁਰਭਜਨ ਸਿੰਘ, ਹਰਜਿੰਦਰ ਬਿੱਟਾ, ਬਲਜੀਤ ਸਿੰਘ, ਬਲਵਿੰਦਰ ਮਾਧੋ, ਜਗਮੇਲ ਕਾਟੋ, ਸੰਦੀਪ ਸਿੰਘ, ਕਮਲਜੀਤ ਕਮਲ, ਲਖਵਿੰਦਰ ਲੱਖੀ, ਅਵਤਾਰ ਸਿੰਘ, ਪੰਚ ਬਹਾਦਰ ਸਿੰਘ, ਹਰਪਾਲ ਸਿੰਘ ਰੰਗੂਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਤ ਦੇ ਹਨੇਰੇ 'ਚ ਐੱਚ. ਪੀ. ਪੰਪ ਕੋਲੋਂ ਅੱਧੀ ਦਰਜਨ ਤੋਂ ਵਧੇਰੇ ਹਰੇ ਦਰੱਖ਼ਤ ਵੱਢ ਕੇ ਖੁਰਦ-ਬੁਰਦ ਅਗਲੀ ਖ਼ਬਰ ਚੇਅਰਮੈਨ ਪਨਗ੍ਰੇਨ ਦੀ ਅਗਵਾਈ 'ਚ ਪਿੰਡ ਸੁਧਾਰ ਵਿਖੇ ਤਰਪਾਲਾਂ ਵੰਡੀਆਂ
Ad Position 24