11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪੰਜਾਬ ਦੇ ਆੜ੍ਹਤੀਆਂ ਦੀ ਚੇਤਨਾ ਕਾਨਫ਼ਰੰਸ 28 ਨੂੰ <br/>

Ad Position 21
No active advertisement
ਅਜੀਤ ਡੈਸਕ 26-09-2025
ਜਗਰਾਉਂ, 25 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਦਾਣਾ ਮੰਡੀ 'ਚ ਫੈੱਡਰੇਸ਼ਨ ਆਫ ਆੜਤੀਆ ਐਸੋਸੀਏਸ਼ਨ ਪੰਜਾਬ ਵਲੋਂ ਆੜ੍ਹਤੀਆਂ ਦੀ ਚੇਤਨਾ ਕਾਨਫ਼ਰੰਸ 28 ਸਤੰਬਰ ਦਿਨ ਐਤਵਾਰ ਵਿਖੇ ਹੋਵੇਗੀ | ਇਸ ਸੰਬੰਧੀ ਜਗਰਾਉਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਨੱਈਆ ਗੁਪਤਾ ਬਾਂਕਾ ਨੇ ਕਿਹਾ ਕਿ ਇਸ ਚੇਤਨਾ ਕਾਨਫ਼ਰੰਸ ਲਈ ਜਗਰਾਉਂ ਆੜ੍ਹਤੀਆਂ ਦੀਆਂ ਦੋ ਮੀਟਿੰਗਾਂ ਹੋ ਚੁੱਕੀਆਂ ਹਨ | ਇਸ ਵਿਚ ਪੰਜਾਬ ਦੇ ਆੜਤੀਆਂ ਦੇ ਵੱਖ-ਵੱਖ ਮੁੱਦੇ ਵਿਚਾਰੇ ਜਾਣਗੇ ਉੱਥੇ ਆੜਤੀਆਂ ਦੀ ਘੱਟ ਦਾਮੀ ਵੱਡਾ ਮੁੱਦਾ ਹੋਵੇਗੀ | ਉਨ੍ਹਾਂ ਕਿਹਾ ਕਿ ਇਸ ਕਾਨਫ਼ਰੰਸ 'ਚ ਪੰਜਾਬ ਪ੍ਰਧਾਨ ਵਿਜੇ ਕਾਲੜਾ, ਸੀਨੀਅਰ ਵਾਈਸ ਪ੍ਰਧਾਨ ਅਮਰਜੀਤ ਸਿੰਘ ਬਰਾੜ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਣਗੇ | ਇਸ ਮੀਟਿੰਗ 'ਚ ਸਾਰੇ ਅਹੁਦੇਦਾਰਾਂ ਸਰਪ੍ਰਸਤ ਕੰਵਲਜੀਤ ਸਿੰਘ ਮੱਲ੍ਹਾ ਦੀ ਅਗਵਾਈ ਹੇਠ ਸ਼ਾਮਿਲ ਹੋਏ | ਇਸ ਸਮੇਂ ਪ੍ਰਧਾਨ ਬਾਂਕਾ ਨੇ ਪੰਜਾਬ ਦੇ ਸਾਰੇ ਆੜ੍ਹਤੀਆਂ, ਮੁਨੀਮਾਂ ਨੂੰ ਇਸ ਚੇਤਨਾ ਕਾਨਫ਼ਰੰਸ 'ਚ ਸ਼ਾਮਿਲ ਹੋਣ ਦੀ ਅਪੀਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਜਥੇਬੰਦੀ ਵਲੋਂ ਅੱਜ ਦਾ 'ਰਸਤਾ ਰੋੋਕੋ' ਪ੍ਰੋਗਰਾਮ ਮੁਲਤਵੀ <br/> ਅਗਲੀ ਖ਼ਬਰ ਡਾ: ਕੰਵਲ ਨੈਨ ਸਿੰਘ ਕੰਗ ਵਲੋਂ 'ਆਪ' ਪਾਰਟੀ ਹਲਕਾ ਦਾਖਾ ਲਈ ਸੰਗਠਨ ਇੰਚਾਰਜ ਪਰਮਿੰਦਰ ਸਿੰਘ ਦਾ ਸਨਮਾਨ <br/>
Ad Position 24