06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਚੱਬੇਵਾਲ 'ਚ ਟੈਕਸੀ ਯੂਨੀਅਨ ਵਲੋਂ ਸ਼ੈੱਡ ਪਾਉਣ ਦੀ ਖ਼ੁਸ਼ੀ 'ਚ ਧਾਰਮਿਕ ਸਮਾਗਮ

Ad Position 21
No active advertisement
ਅਜੀਤ ਡੈਸਕ 02-06-2025
ਹੁਸ਼ਿਆਰਪੁਰ, 1 ਜੂਨ (ਬਲਜਿੰਦਰਪਾਲ ਸਿੰਘ)-ਟੈਕਸੀ ਯੂਨੀਅਨ ਵਲੋਂ ਸ਼ੈੱਡ ਪਾਉਣ ਦੀ ਖ਼ੁਸ਼ੀ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਟੈਕਸੀ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਚੱਬੇਵਾਲ 'ਚ ਟੈਕਸੀ ਯੂਨੀਅਨ ਦੇ ਮੈਂਬਰਾਂ ਦੇ ਬੈਠਣ ਲਈ ਕੋਈ ਜਗ੍ਹਾ ਨਾ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਦੇ ਚੱਲਦਿਆਂ ਯੂਨੀਅਨ ਵਲੋਂ ਇਹ ਸ਼ੈੱਡ ਪਾਉਣ ਦਾ ਉਪਰਾਲਾ ਕੀਤਾ ਗਿਆ | ਇਸ ਮੌਕੇ ਕੁਲਵੰਤ ਸਿੰਘ ਲਹਿਲੀ, ਪ੍ਰਗਟ ਸਿੰਘ ਲਹਿਲੀ, ਭੁਪਿੰਦਰ ਸਿੰਘ ਪੱਟੀ, ਭੁਪਿੰਦਰ ਸਿੰਘ ਬਜਰੌਰ, ਜਗਦੀਪ ਸਿੰਘ ਗੋਲਡੀ, ਕੁਲਦੀਪ ਸਿੰਘ ਫ਼ੌਜੀ, ਪ੍ਰੀਤਮ ਸਿੰਘ ਤੋਤਾ, ਸਰਬਜੀਤ ਸਿੰਘ, ਕੁਲਦੀਪ ਸਿੰਘ, ਦੀਪਕ ਕੁਮਾਰ, ਗੁਰਪ੍ਰੀਤ ਪਲਾਹਾ, ਗੋਰਾ ਲਹਿਲੀ, ਸ਼ੇਰਾ ਚੱਬੇਵਾਲ, ਅੰਮਿ੍ਤ ਪਾਲ, ਬੱਬੀ, ਮਨਜੀਤ ਚੱਬੇਵਾਲ, ਪੱਪੂ ਹੰਦੋਵਾਲ, ਜੋਨੀ ਚੱਬੇਵਾਲ, ਸੰਜੂ ਸਾਰੰਗਵਾਲ, ਸ਼ਰਨਜੀਤ ਜੈਨ, ਸੁਖਬਿੰਦਰ ਸਿੰਘ ਚੱਬੇਵਾਲ, ਹੈਪੀ ਜੈਨ, ਸੈਮ, ਬਲਵਿੰਦਰ ਸਿੰਘ ਤੋਤੀ, ਤਰਸੇਮ ਸਿੰਘ, ਦਿਲਬਾਗ ਸਿੰਘ ਚੱਬੇਵਾਲ ਪੰਚ, ਪਰਮਿੰਦਰ ਸਿੰਘ ਚੱਬੇਵਾਲ ਪੰਚ, ਤੀਰਥ ਚੱਬੇਵਾਲ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰ ਸਾਗਰ ਬਖ਼ਸ਼ੀਸ਼ ਦੁੱਖ ਨਿਵਾਰਨ ਸਾਹਿਬ ਜੌੜਾ-ਭੱਟੀਆਂ ਵਿਖੇ ਸਾਲਾਨਾ ਮੇਲਾ ਮਨਾਇਆ ਅਗਲੀ ਖ਼ਬਰ ਖ਼ਾਨਪੁਰ ਥਿਆੜਾ 'ਚ ਸ਼ਹੀਦੀ ਪੁਰਬ ਮਨਾਇਆ
Ad Position 24