ਬਾਬਾ ਰਾਮ ਦਿੱਤਾ ਦਰਬਾਰ ’ਤੇ ਸਾਲਾਨਾ ਜੋੜ ਮੇਲਾ ਮਨਾਇਆ
ਘੁੰਮਣਾਂ, 5 ਨਵੰਬਰ (ਮਹਿੰਦਰ ਪਾਲ ਸਿੰਘ)-ਪਿੰਡ ਮੇਹਲੀਆਣਾਂ ’ਚ ਬਾਬਾ ਰਾਮ ਦਿੱਤਾ ਦਰਬਾਰ ’ਤੇ ਸਾਲਾਨਾ ਜੋੜ ਮੇਲਾ ਗੱਦੀਨਸ਼ੀਨ ਬਾਬਾ ਅਬੋਹਰੀਆ ਦੀ ਰਹਿਨੁਮਾਈ ਹੇਠ ਮਨਾਇਆ ਗਿਆ। ਹਵਨ ਯੱਗ ਤੇ ਝੰਡੇ ਦੀ ਰਸਮ ਕਰਨ ਉਪਰੰਤ ਕਵਾਲ ਯੂਸਫ ਮਰੇਲਕੋਟਲਾ ਵਾਲਿਆਂ ਨੇ ਕਵਾਲੀਆਂ ਪੇਸ਼ ਕੀਤੀਆਂ।
ਘੁੰਮਣਾਂ, 5 ਨਵੰਬਰ (ਮਹਿੰਦਰ ਪਾਲ ਸਿੰਘ)-ਪਿੰਡ ਮੇਹਲੀਆਣਾਂ ’ਚ ਬਾਬਾ ਰਾਮ ਦਿੱਤਾ ਦਰਬਾਰ ’ਤੇ ਸਾਲਾਨਾ ਜੋੜ ਮੇਲਾ ਗੱਦੀਨਸ਼ੀਨ ਬਾਬਾ ਅਬੋਹਰੀਆ ਦੀ ਰਹਿਨੁਮਾਈ ਹੇਠ ਮਨਾਇਆ ਗਿਆ। ਹਵਨ ਯੱਗ ਤੇ ਝੰਡੇ ਦੀ ਰਸਮ ਕਰਨ ਉਪਰੰਤ ਕਵਾਲ ਯੂਸਫ ਮਰੇਲਕੋਟਲਾ ਵਾਲਿਆਂ ਨੇ ਕਵਾਲੀਆਂ ਪੇਸ਼ ਕੀਤੀਆਂ। ਬਾਬਾ ਅਬੋਹਰੀਆ ਵਲੋਂ ਦਾਨੀ ਸੱਜਣਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ‘ਤੇ ਸ਼ਾਮੂ, ਸੁੱਖਾ ਰਾਮ, ਰਾਜਵੀਰ, ਸੁਨੀਲ ਕੁਮਾਰ, ਪਲਵਿੰਦਰ ਗਾਇਕ, ਮੁਖਤਿਆਰ ਝਮਟ, ਸਤਪਾਲ, ਰਾਜ ਕੁਮਾਰ, ਖੁਸ਼ਵਿੰਦਰ, ਮਨਜੀਤ ਕੌਰ, ਰਾਮ ਲਭਾਇਆ ਕੈਨੇਡਾ, ਮਨੀ ਕੈਨੇਡਾ, ਜਰਨੈਲ ਸਿੰਘ ਕੈਨੇਡਾ, ਹਪਰੀਤ ਕੈਨੇਡਾ, ਰਵੀ ਕੁਮਾਰ, ਸੁਧਾਮਾ ਦਾ ਪਰਿਵਾਰ, ਪ੍ਰੇਮ , ਜੀਤਾ ਮਿਸਤਰੀ ਤੇ ਹੋਰ ਸੰਗਤਾਂ ਨੇ ਅਹਿਮ ਯੋਗਦਾਨ ਪਾਇਆ।