21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਅੱਜ ਬਿਜਲੀ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 04-06-2025
ਜਾਡਲਾ, 3 ਜੂਨ (ਦੁੱਗਲ) - 220 ਕੇ. ਵੀ ਸਬ ਸਟੇਸ਼ਨ ਤੋਂ ਚਲਦੇ ਸਾਰੇ 11 ਕੇ. ਵੀ ਖੇਤੀਬਾੜੀ ਫੀਡਰ ਰਾਣੇਵਾਲ, ਮਝੂਰ, ਰਾਮਰਾਇਪੁਰ, ਰਾਮਗੜ੍ਹ, ਸ਼ਹਾਬਪੁਰ, ਨਾਈਮਜਾਰਾ, ਦੌਲਤਪੁਰ, ਬੀਰੋਵਾਲ ਅਤੇ ਰਕਾਸਣ ਦੀ ਖੇਤੀਬਾੜੀ ਬਿਜਲੀ ਸਪਲਾਈ ਜਰੂਰੀ ਮੁਰੰਮਤ ਕਰਕੇ 4 ਜੂਨ ਦਿਨ ਬੁੱਧਵਾਰ ਨੂੰ ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ ਬੰਦ ਰਹੇਗੀ | ਇਹ ਜਾਣਕਾਰੀ ਉਪ ਮੰਡਲ ਅਫ਼ਸਰ ਪੰਜਾਬ ਰਾਜ ਪਵਰਕਾਮ ਜਾਡਲਾ ਨੇ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਫਾਈਬਰੋ ਸਕੈਨ ਕੈਂਪ ਲਗਾਇਆ ਅਗਲੀ ਖ਼ਬਰ ਲਹਿੰਦੇ ਪੰਜਾਬ ਦੇ ਸਪੀਕਰ ਨੇ ਜਨਤਕ ਤੌਰ 'ਤੇ ਕੀਤਾ ਅੱਤਵਾਦੀ ਹਾਫ਼ਿਜ਼ ਸਈਦ ਤੇ ਕਸੂਰੀ ਦਾ ਸਮਰਥਨ <br/>
Ad Position 24