27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਭਟੋਆ ਗੋਤ ਜਠੇਰੇ ਮੇਲਾ ਮੁਲਤਵੀ

Ad Position 21
No active advertisement
ਅਜੀਤ ਡੈਸਕ 20-10-2025
ਜਾਡਲਾ, 19 ਅਕਤੂਬਰ (ਸੁਰਿੰਦਰ ਕੁਮਾਰ ਦੁੱਗਲ)-ਭਟੋਆ ਗੋਤ ਜਠੇਰਿਆਂ ਦਾ ਲਾਗਲੇ ਪਿੰਡ ਉਟਾਲ ਵਿਖੇ 26 ਅਕਤੂਬਰ ਨੂੰ ਹੋਣ ਵਾਲਾ ਮੇਲਾ ਫਿਲਹਾਲ ਮੁਲਤਵੀ ਹੋ ਗਿਆ ਹੈ | ਭਟੋਆ ਜਠੇਰੇ ਕਮੇਟੀ ਦੇ ਮੈਂਬਰਾਂ ਅਨੁਸਾਰ ਭਟੋਆ ਗੋਤ ਨਾਲ ਸੰਬੰਧਤ ਪਿੰਡ ਠਠਿਆਲਾ ਢਾਹਾ ਦੇ ਨੌਜਵਾਨ ਬਿਜਲੀ ਮਕੈਨਿਕ ਬਲਜਿੰਦਰ ਸਿੰਘ ਦੀ ਧਰਮਪਤਨੀ ਬਲਵਿੰਦਰ ਕੌਰ ਉਰਫ ਬੇਵੀ ਦੇ ਅਚਾਨਕ ਸਦੀਵੀ ਵਿਛੋੜਾ ਦੇ ਜਾਣ ਕਾਰਨ ਸੋਗ ਵਜੋਂ ਮੇਲਾ ਮੁਲਤਵੀ ਕੀਤਾ ਗਿਆ ਹੈ | ਹੁਣ ਇਹ ਮੇਲਾ ਬਲਵਿੰਦਰ ਕੌਰ ਦੀ ਅੰਤਿਮ ਅਰਦਾਸ ਤੋਂ ਬਾਅਦ ਹੋਵੇਗਾ | ਕਮੇਟੀ ਮੈਂਬਰਾਂ ਨੇ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਬੀ. ਐੱਮ. ਪੀ. ਐੱਸ. ਬੰਗਾ ਦੇ ਵਿਦਿਆਰਥੀਆਂ ਨੇ ਸਕੂਲ ਦੇ 31 ਸਾਲ ਪੂਰੇ ਹੋਣ 'ਤੇ 31 ਵੱਖ-ਵੱਖ ਥਾਵਾਂ 'ਤੇ ਮਨਾਈ ਦੀਵਾ... ਅਗਲੀ ਖ਼ਬਰ ਪੜਿ੍ਹਆ-ਲਿਖਿਆ ਸਮਾਜ ਹੀ ਪਾ ਸਕਦਾ ਹੈ ਦੇਸ਼ ਦੀ ਤਰੱਕੀ ਵਿਚ ਯੋਗਦਾਨ-ਡਾ. ਸੁੱਖੀ
Ad Position 24