14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਬਿਨਾਂ ਆਈਲਟਸ ਤੋਂ ਯੂ. ਕੇ. ਜਾਣ ਵਾਲਿਆਂ ਨੂੰ ਦਿੱਤੇ ਵੀਜ਼ੇ <br/>

Ad Position 21
No active advertisement
ਅਜੀਤ ਡੈਸਕ 23-11-2025
ਬੰਗਾ, 22 ਨਵੰਬਰ (ਕੁਲਦੀਪ ਸਿੰਘ ਪਾਬਲਾ) - ਬੰਗਾ ਰਾਏ ਪੈਟਰੋਲ ਪੰਪ ਦੇ ਨਜ਼ਦੀਕ ਗਗਨ ਇੰਸਟੀਚਿਊਟ ਬੰਗਾ ਅਤੇ ਨਵਾਂਸ਼ਹਿਰ ਵਿਖੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਗਗਨਦੀਪ ਸਿੰਘ ਅਤੇ ਡਾਇਰੈਕਟਰ ਦੀਪ ਇਦਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਨਵਰੀ ਤੱਕ ਉਹਨਾਂ ਬੱਚਿਆਂ ਨੂੰ ਬਿਨਾ ਆਈਲੈੱਟਸ ਇੰਗਲੈਂਡ ਜਾਣ ਦਾ ਸੁਨਹਿਰੀ ਆਖਰੀ ਮੌਕਾ ਮਿਲ ਸਕਦਾ ਹੈ, ਜਿਹੜੇ ਬੱਚੇ ਬਿਨਾ ਆਈਲੈੱਟਸ ਤੋਂ ਯੂ.ਕੇ ਵਿੱਚ ਪੜ੍ਹਾਈ ਕਰਨ ਲਈ ਜਾਣਾ ਚਾਹੁੰਦੇ ਹਨ | ਇਸ ਸਬੰਧੀ ਮੈਨੇਜਿੰਗ ਡਾਇਰੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਬੱਚੇ ਸਾਡੀ ਟੀਮ ਨਾਲ ਬੰਗਾ ਅਤੇ ਨਵਾਂਸ਼ਹਿਰ ਦਫ਼ਤਰ ਪਹੁੰਚ ਕੇ ਵਧੇਰੇ ਜਾਣਕਾਰੀ ਲੈ ਸਕਦੇ ਹਨ | ਉਹਨਾਂ ਦੱਸਿਆ ਕਿ ਬਿਨਾ ਆਈਲੈੱਟਸ ਤੋਂ ਲੱਗੇ ਯੂ. ਕੇ ਦੇ ਵੀਜ਼ੇ ਭੁਪਿੰਦਰ ਸਿੰਘ, ਪ੍ਰਦੀਪ ਸਿੰਘ, ਗੁਰਪ੍ਰੀਤ ਕੌਰ ਅਤੇ ਪ੍ਰੀਆ ਨੂੰ ਵੀਜ਼ੇ ਦਿੱਤੇ ਗਏ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਨਾਲ ਜੁੜਨ-ਡਾ. ਵੀਰੇਂਦਰ ਕੁਮਾਰ ਅਗਲੀ ਖ਼ਬਰ ਐਕਸੀਅਨ ਦਫ਼ਤਰ ਅਜਨਾਲਾ ਨੂੰ ਅੰਮਿ੍ਤਸਰ ਵਿਖੇ ਤਬਦੀਲ ਨਾ ਕੀਤਾ ਜਾਵੇ-ਡਾ. ਅਜਨਾਲਾ
Ad Position 24