ਨਵਾਂਸ਼ਹਿਰ, 20 ਦਸੰਬਰ (ਜਸਬੀਰ ਸਿੰਘ ਨੂਰਪੁਰ) - ਕਨਵਰ ਅਰੋੜਾ ਕੰਸਲਟੈਂਟ ਦੇ ਐਮ.ਡੀ ਕਨਵਰ ਅਰੋੜਾ ਨੇ ਦੱਸਿਆ ਕਿ ਇਸ ਸਮੇਂ ਜਰਮਨੀ ਸਟੱਡੀ ਵੀਜ਼ਾ ਦੇ ਵਧੀਆ ਨਤੀਜੇ ਆ ਰਹੇ ਹਨ | ਜਿਨ੍ਹਾਂ ਵਿਦਿਆਰਥੀਆਂ ਦਾ ਬਾਰ੍ਹਵੀਂ ਤੋਂ ਬਾਅਦ 3-4 ਸਾਲ ਦਾ ਗੈਪ ਹੈ ਅਤੇ ਡਿਗਰੀ ਤੋਂ ਬਾਅਦ 15 ਸਾਲ ਦਾ ਗੈਪ ਵੀ ਸਵੀਕਾਰ ਹੈ | ਆਈਲੈੱਟਸ ਓਵਰਆਲ 6 ਬੈਂਡ ਘੱਟੋ ਘੱਟ 5.5 ਬੈਂਡ ਹੋਣੇ ਚਾਹੀਦੇ ਹਨ | ਜਰਮਨੀ ਸਟੱਡੀ ਵੀਜ਼ਾ ਦਾ ਬੱਜਟ ਵੀ ਬਹੁਤ ਘੱਟ ਹੈ | ਸਾਲ ਦੀ ਫੀਸ 6 ਲੱਖ ਤੋਂ ਸ਼ੁਰੂ ਹੋ ਕੇ 11 ਲੱਖ ਤੱਕ ਵੀ ਹੋ ਸਕਦੀ ਹੈ | ਬਹੁਤ ਸਾਰੀਆਂ ਯੂਨੀਵਰਸਿਟੀਆਂ ਮੁਫਤ ਪੜ੍ਹਾਈ ਵੀ ਕਰਵਾਉਂਦੀਆਂ ਹਨ | ਪਰ ਬੱਚੇ ਦੀ ਪ੍ਰੋਫਾਈਲ 'ਤੇ ਨਿਰਭਰ ਕਰਦਾ ਹੈ | ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਵੀ ਮਿਲਦਾ ਹੈ ਜਿਹੜਾ ਕਿ ਬਾਅਦ 'ਚ ਵਧਾਇਆ ਵੀ ਜਾ ਸਕਦਾ ਹੈ | ਬਗੈਰ ਆਈਲੈਟਸ ਜਾਂ ਪੀ.ਟੀ.ਈ ਤੋਂ ਯੂ.ਕੇ ਲਗਾਤਾਰ ਵੀਜ਼ੇ ਦੇ ਰਿਹਾ ਹੈ | ਉਹਨਾਂ ਕਿਹਾ ਕਿ ਜਿਹੜੇ ਵਿਦਿਆਰਥੀਆਂ ਦਾ ਬਾਰ੍ਹਵੀਂ ਤੋਂ ਬਾਅਦ 4-5 ਸਾਲ ਦਾ ਗੈਪ ਹੈ ਅਤੇ ਡਿਗਰੀ ਤੋਂ ਬਾਅਦ 15 ਸਾਲ ਦਾ ਗੈਪ ਵੀ ਸਵੀਕਾਰ ਹੈ ਆਈਲੈੱਟਸ ਨਾਲ ਜਾਂ ਬਿਨਾ ਆਈਲੈੱਟਸ ਤੋਂ ਅਪਲਾਈ ਕਰ ਸਕਦੇ ਹਨ | ਆਈਲੈੱਟਸ 'ਚ 5.5 ਬੈਂਡ ਨਾਲ ਵੀ ਅਪਲਾਈ ਕੀਤਾ ਜਾ ਸਕਦਾ ਹੈ | ਜੇ ਕਿਸੇ ਬੱਚੇ ਨੇ ਡਿਗਰੀ ਕੀਤੀ ਹੈ 10 ਤੋਂ 15 ਸਾਲ ਦਾ ਗੈਪ ਪੈ ਗਿਆ ਹੈ ਓਹ ਵੀ ਅਪਲਾਈ ਕਰ ਸਕਦੇ ਹਨ | ਜਿਹੜੇ ਵਿਅਕਤੀ ਪਰਿਵਾਰ ਨਾਲ ਜਾਣਾ ਚਾਹੁੰਦੇ ਹਨ ਡਿਗਰੀ ਜਰੂਰੀ ਹੈ ਤੇ ਗੈਪ ਤੋਂ ਬਾਅਦ ਵੀ ਆਪਣੇ ਪਰਿਵਾਰ ਨਾਲ ਯੂ.ਕੇ ਸਟੱਡੀ ਵੀਜ਼ੇ 'ਤੇ ਇੱਕੋ ਫਲਾਈਟ 'ਚ ਜਾ ਸਕਦੇ ਹਨ | ਜੀ.ਐਨ.ਐਮ ਜਿਨ੍ਹਾਂ ਬੱਚਿਆਂ ਨੇ ਕੀਤੀ ਹੈ 7 ਤੋਂ 8 ਸਾਲ ਦਾ ਗੈਪ ਪੈ ਗਿਆ ਹੈ ਉਹ ਯੂ.ਕੇ 'ਚ ਹੈਲਥ ਸੈਕਟਰ ਵਿੱਚ ਡਿਗਰੀ ਕਰ ਸਕਦੇ ਹਨ ਉਹ ਵੀ ਇੱਕ ਸਾਲ ਦੀ ਅਤੇ ਬਿਨਾ ਆਈਲੈਟਸ ਦੇ ਜਿਨ੍ਹਾਂ ਵਿਦਿਆਰਥੀਆਂ ਨੇ ਡਿਪਲੋਮਾ ਕੀਤਾ ਹੈ ਓਹ ਵੀ ਟੌਪ ਅਪ ਪ੍ਰੋਗਰਾਮ 'ਚ ਜਾ ਸਕਦੇ ਹਨ ਜਿੱਥੇ ਉਨ੍ਹਾਂ ਨੂੰ ਇੱਕ ਸਾਲ ਦੀ ਸਟੱਡੀ ਤੋਂ ਬਾਅਦ ਦੋ ਸਾਲ ਦਾ ਵਰਕ ਪਰਮਿਟ ਮਿਲੇਗਾ | ਚਾਹਵਾਨ ਉਹਨਾਂ ਨੂੰ ਹਰੇਕ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਹੈੱਡ ਆਫ਼ਿਸ ਅਰੋੜਾ ਟਾਵਰ ਬੰਗਾ ਰੋਡ ਨਵਾਂਸ਼ਹਿਰ ਅਤੇ ਮੰਗਲਵਾਰ, ਵੀਰਵਾਰ, ਸ਼ਨੀਵਾਰ ਬ੍ਰਾਂਚ ਆਫ਼ਿਸ ਬੰਗਾ ਚੌਂਕ ਗੜ੍ਹਸ਼ੰਕਰ ਮਿਲ ਸਕਦੇ ਹਨ |