08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਮੋਟਰਸਾਈਕਲ 'ਚ ਮਾਰੀ ਟੱਕਰ, ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 21-12-2025
ਸੰਘੋਲ, 20 ਦਸੰਬਰ (ਪਰਮਵੀਰ ਸਿੰਘ)-ਪੁਲਿਸ ਨੇ ਸੜਕ ਹਾਦਸੇ ਦੇ ਮਾਮਲੇ 'ਚ ਸ਼ਿਕਾਇਤ 'ਤੇ ਮੋਟਰਸਾਈਕਲ ਚਾਲਕ ਖ਼ਿਲਾਫ਼ ਪਰਚਾ ਦਰਜ ਕੀਤਾ ਹੈ | ਪੁਲਿਸ ਨੂੰ ੂ ਦਿੱਤੇ ਆਪਣੇ ਬਿਆਨ 'ਚ ਬਰਿੰਦਰ ਸਿੰਘ ਵਾਸੀ ਪਿੰਡ ਪੋਹਲੋ ਮਾਜਰਾ ਨੇ ਦੱਸਿਆ ਕਿ ਉਹ ਆਪਣੇ ਭਰਾ ਜਪਿੰਦਰ ਸਿੰਘ ਨਾਲ ਘਰ ਆਪਣੇ ਪਿੰਡ ਪੋਹਲੋਮਾਜਰਾ ਆ ਰਿਹਾ ਸੀ ਤਾਂ ਪਿੰਡ ਪਨੈਚਾਂ ਟੀ ਪੁਆਇੰਟ ਕੋਲ ਉਹ ਆਪਣਾ ਮੋਟਰਸਾਈਕਲ ਖੜ੍ਹਾ ਕਰਕੇ ਦੁਕਾਨ ਤੋਂ ਸਾਮਾਨ ਲੈਣ ਗਿਆ ਤਾਂ ਇੰਨੇ ਵਿਚ ਇਕ ਮੋਟਰਸਾਈਕਲ ਚਾਲਕ, ਜਿਸ ਨੂੰ ਦਲਵੀਰ ਸਿੰਘ ਵਾਸੀ ਪਿੰਡ ਖੰਟ ਚਲਾ ਰਿਹਾ ਸੀ, ਨੇ ਆਪਣਾ ਮੋਟਰ ਸਾਈਕਲ ਉਸ ਦੇ ਭਰਾ ਵਿਚ ਮਾਰਿਆ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ | ਪੁਲਿਸ ਨੇ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸਰਹਿੰਦ ਸਾਈਡ ਪਿੰਡ ਨਬੀਪੁਰ ਨੇੜੇ ਸਕ੍ਰੈਪ ਡੀਲਰਾਂ ਵਲੋਂ ਸਰਵਿਸ ਰੋਡ 'ਤੇ ਨਾਜਾਇਜ਼ ਕਬਜ਼ਾ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਸੇਵਾ ਮੁਕਤ ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਸ਼ੋਕ ਮੀਟਿੰਗ ਹੋਈ
Ad Position 24