29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸ੍ਰੀ ਬ੍ਰਾਹਮਣ ਸਭਾ ਪਠਾਨਕੋਟ ਵਲੋਂ ਸਨਮਾਨ ਸਮਾਗਮ

Ad Position 21
No active advertisement
ਅਜੀਤ ਡੈਸਕ 02-06-2025
ਪਠਾਨਕੋਟ, 1 ਜੂਨ (ਸੰਧੂ)-ਸ੍ਰੀ ਬ੍ਰਾਹਮਣ ਸਭਾ ਪਠਾਨਕੋਟ ਵਲੋਂ ਸ਼ਾਹਪੁਰ ਚੌਕ ਸਥਿੱਤ ਭਗਵਾਨ ਪਰਸ਼ੂਰਾਮ ਮੰਦਿਰ ਦੇ ਪ੍ਰਾਂਗਣ ਵਿਚ ਇਕ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਕੇਸ਼ਵ ਸ਼ਰਮਾ ਨੂੰ ਸਭਾ ਦੇ ਮੈਂਬਰ ਅਤੇ ਰੇਲਵੇ ਵਿਭਾਗ ਵਿਚ ਏ.ਸੀ.ਐਮ. ਵਜੋਂ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਸ਼ਵ ਸ਼ਰਮਾ ਨੇ ਰੇਲਵੇ ਵਿਭਾਗ ਵਿਚ ਸ਼ਾਨਦਾਰ ਸੇਵਾਵਾਂ ਦਿੱਤੀਆਂ ਹਨ ਅਤੇ ਪੂਰੀ ਲਗਨ ਨਾਲ ਸਭਾ ਵਿਚ ਵੀ ਯੋਗਦਾਨ ਪਾ ਰਹੇ ਹਨ | ਇਸ ਮੌਕੇ ਕਪਿਲ ਪੁਰੋਹਿਤ, ਸੁਰੇਸ਼ ਸ਼ਰਮਾ, ਮਹੇਸ਼ ਸ਼ਰਮਾ, ਲਲਿਤ ਡੋਗਰਾ, ਰਾਜ ਕੁਮਾਰ ਸ਼ਰਮਾ, ਪਵਨ ਸ਼ਰਮਾ, ਮਹੇਸ਼ ਸ਼ਰਮਾ, ਬੰਟੀ, ਰਾਕੇਸ਼ ਸ਼ਰਮਾ, ਸ਼ਾਮ ਖਜੂਰੀਆ, ਵਿਜੇ ਸ਼ਰਮਾ, ਵਿਨੈ ਸ਼ਰਮਾ, ਰਮੇਸ਼ ਸ਼ਰਮਾ, ਏ.ਐਮ.ਈ. ਰਮਨ ਸ਼ਰਮਾ, ਨਰਿੰਦਰ ਕਾਲਾ, ਕਮਲ ਪੰਤ, ਕਾਮਰੇਡ ਸ਼ਿਵਦੱਤ ਸ਼ਰਮਾ ਅਤੇ ਰਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਾਹਪੁਰ ਕੰਢੀ ਡੈਮ ਔਸਤੀਆਂ ਦੀ ਭੁੱਖ ਹੜਤਾਲ 61ਵੇਂ ਦਿਨ 'ਚ ਦਾਖ਼ਲ ਅਗਲੀ ਖ਼ਬਰ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਈ ਗਈ ਮੌਕ ਡਰਿੱਲ •ਵੱਖ-ਵੱਖ ਵਿਭਾਗਾਂ ਵਲੋਂ ਜੰਗ ਨਾਲ ਨਜਿੱਠਣ ਦਾ ਕੀਤਾ ਅਭਿਆ...
Ad Position 24