18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਕਿਡਜ਼ ਮਿਲੇਨੀਅਮ ਸਕੂਲ 'ਚ ਸਮਰ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 04-06-2025
ਬਟਾਲਾ, 3 ਜੂਨ (ਸਤਿੰਦਰ ਸਿੰਘ)-ਸਥਾਨਕ ਕਿਡਜ਼ ਮਿਲੇਨੀਅਮ ਸਕੂਲ ਵਿਚ ਛੋਟੇ ਬੱਚਿਆਂ ਲਈ ਵਿਸ਼ੇਸ਼ ਸਮਰ ਕੈਂਪ ਪਿ੍ੰਸੀਪਲ ਭਾਵਨਾ ਗੁਲਾਟੀ ਦੀ ਅਗਵਾਈ ਵਿਚ ਲਗਾਇਆ ਗਿਆ | ਇਸ ਦੌਰਾਨ ਐੱਮ. ਡੀ. ਤਨੂੰ ਮਹਾਜਨ, ਚੇਅਰਮੈਨ ਨਰੇਸ਼ ਮਹਾਜਨ ਨੇ ਸ਼ਮੂਲੀਅਤ ਕੀਤੀ | ਤਨੂੰ ਮਹਾਜਨ ਨੇ ਦੱਸਿਆ ਕਿ ਇਹ ਕੈਂਪ 7 ਜੂਨ ਤੱਕ ਚੱਲੇਗਾ | ਕੈਂਪ ਵਿਚ ਪੂਲ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ | ਇਸ ਤੋਂ ਇਲਾਵਾ ਹੋਰ ਵੀ ਗਤੀਵਿਧੀਆਂ ਕੀਤੀਆਂ ਜਾਣਗੀਆਂ | ਇਸ ਕੈਂਪ ਵਿਚ ਬੱਚੇ ਖੂਬ ਆਨੰਦ ਮਾਣ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਵੁੱਡ ਬਲਾਜ਼ਮ ਸਕੂਲ ਬਟਾਲਾ ਦੇ ਬੱਚਿਆਂ ਨੇ ਯੋਗਾ ਮੁਕਾਬਲਿਆਂ 'ਚ ਤਮਗੇ ਜਿੱਤੇ ਅਗਲੀ ਖ਼ਬਰ ਧਰਮੀ ਫੌਜੀ ਖਜ਼ਾਨਾ ਡਿਓੜੀ ਦਰਬਾਰ ਸਾਹਿਬ ਵਿਖੇ 6 ਜੂਨ ਨੂੰ ਪ੍ਰੈੱਸ ਕਾਨਫਰੰਸ ਕਰਨਗੇ : ਪ੍ਰਧਾਨ ਬਲਦੇਵ ਸਿੰਘ
Ad Position 24