19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਵੱਖ-ਵੱਖ ਸੰਸਥਾਵਾਂ ਤੇ ਆਗੂਆਂ ਨੇ ਅਸ਼ਵਨੀ ਸ਼ਰਮਾ ਨਾਲ ਕੀਤਾ ਸੋਗ ਪ੍ਰਗਟ <br/>

Ad Position 21
No active advertisement
ਅਜੀਤ ਡੈਸਕ 31-08-2025
ਘਰੋਟਾ, 30 ਅਗਸਤ (ਸੰਜੀਵ ਗੁਪਤਾ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਵੱਡੇ ਭਰਾ ਆਰ.ਪੀ. ਸ਼ਰਮਾ ਦੇ ਹੋਏ ਅਕਾਲ ਚਲਾਣੇ 'ਤੇ ਇਲਾਕੇ 'ਚ ਵੱਖ-ਵੱਖ ਸੰਸਥਾਵਾਂ ਨੇ ਸੋਗ ਪ੍ਰਗਟ ਕੀਤਾ ਹੈ | ਸਾਬਕਾ ਸੰਮਤੀ ਚੇਅਰਮੈਨ ਰਕੇਸ਼ ਕੁਮਾਰੀ, ਮੰਡਲ ਪ੍ਰਧਾਨ ਸੰਜੀਵ ਪਠਾਨੀਆ, ਜਨਰਲ ਸਕੱਤਰ ਦੇਸ ਰਾਜ, ਜ਼ਿਲ੍ਹਾ ਉਪ ਪ੍ਰਧਾਨ ਬਲਵਾਨ ਸਿੰਘ, ਕਿਸਾਨ ਆਗੂ ਠਾਕੁਰ ਸੁਭਾਸ਼ ਸਿੰਘ, ਸਾਬਕਾ ਇੰਡਸਟਰੀਅਲ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਅੰਦੋਤਰਾ, ਸਰਪੰਚ ਸੁਖਜਿੰਦਰ ਸਿੰਘ, ਭਾਜਪਾ ਆਗੂ ਮਨਜੀਤ ਮੰਜੋਤਰਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਡਾ: ਬਚਨ ਲਾਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਰਮਲ ਸਿੰਘ, ਕੰਸਰਾਜ ਸੈਣੀ, ਮਹਿਲਾ ਆਗੂ ਰੇਖਾ ਸ਼ਰਮਾ, ਸਾਬਕਾ ਸਰਪੰਚ ਨੱਥਾ ਰਾਮ, ਬੂਥ ਪ੍ਰਧਾਨ ਰੋਹਿਤ ਸ਼ਰਮਾ ਭੀਮਪੁਰ, ਪ੍ਰਸ਼ੋਤਮ ਸਿੰਘ, ਰਵਿੰਦਰ ਸਿੰਘ ਬਿੰਕੁ, ਨਰਿੰਦਰ ਸੈਣੀ, ਮਹਿੰਦਰ ਸਿੰਘ, ਸੁਰਜੀਤ ਸਿੰਘ, ਸਰਪੰਚ ਰਕੇਸ਼ ਕੁਮਾਰ, ਸਾਬਕਾ ਸਰਪੰਚ ਨਰੇਸ਼ ਕੁਮਾਰ, ਸਿਟੀ ਪ੍ਰਧਾਨ ਬਲਵੀਰ ਸਿੰਘ, ਸਾਬਕਾ ਸਰਪੰਚ ਲਖਵਿੰਦਰ ਸਿੰਘ, ਰਵਿੰਦਰ ਰਿੰਕੂ, ਗੁਰਜੀਤ ਜੱਗਾ ਆਦਿ ਨੇ ਅਸ਼ਵਨੀ ਸ਼ਰਮਾ ਨਾਲ ਸੋਗ ਪ੍ਰਗਟ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਐੱਨ.ਡੀ.ਆਰ.ਐੱਫ. ਟੀਮ ਅਤੇ ਏਅਰਫੋਰਸ ਦੇ ਹੈਲੀਕਾਪਟਰ ਦੀ ਮਦਦ ਨਾਲ ਰਾਵੀ ਦਰਿਆ ਦੇ ਗੇਟਾਂ 'ਚ ਫਸੀ ਮਿ੍ਤਕ ਵਿਨੋਦ ਦੀ ਲਾਸ... ਅਗਲੀ ਖ਼ਬਰ ਪ੍ਰਤਾਪ ਸਿੰਘ ਬਾਜਵਾ ਲੋਕਾਂ ਦੀ ਹਰ ਮੁਸ਼ਕਿਲ ਤੋਂ ਹਨ ਜਾਣੂ-ਸਾਬਕਾ ਸਰਪੰਚ ਕਰਮ ਸਿੰਘ <br/>
Ad Position 24