ਹਰਚੋਵਾਲ, 3 ਸਤੰਬਰ (ਰਜਿੰਦਰਪਾਲ ਸਿੰਘ ਢਿੱਲੋਂ, ਭਾਮ)-ਨਜ਼ਦੀਕੀ ਪਿੰਡ ਅÏਲਖ ਦੇ ਜੰਮਪਲ ਪ੍ਰਭਜੋਤ ਸਿੰਘ ਅÏਲਖ, ਜਿਸ ਦੀ ਬੀਤੇ ਦਿਨੀਂ ਕੈਨੇਡਾ ਵਿਚ ਮੌਤ ਹੋ ਗਈ ਸੀ, ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਅÏਲਖ ਵਿਖੇ ਪਾਏ ਗਏ | ਉਪਰੰਤ ਰਾਗੀ ਸਿੰਘਾਂ ਵਲੋਂ ਗੁਰਬਾਣੀ ਦਾ ਕੀਰਤਨ ਤੇ ਜਥੇਦਾਰ ਬਾਬਾ ਰੂੜ ਸਿੰਘ ਵਲੋਂ ਗੁਰਬਾਣੀ ਦੀ ਕਥਾ ਕਰ ਕੇ ਸੰਗਤਾਂ ਨੂੰ ਪ੍ਰਮਾਤਮਾ ਦੇ ਭਾਣੇ ਅੰਦਰ ਰਹਿਣ ਲਈ ਪ੍ਰੇਰਿਤ ਕੀਤਾ | ਭੋਗ ਮੌਕੇ ਪਹੁੰਚੀਆਂ ਸ਼ਖ਼ਸੀਅਤਾਂ ਤਰਲੋਕ ਸਿੰਘ ਬਾਠ ਸਾਬਕਾ ਚੇਅਰਮੈਨ, ਪਿ੍ੰਸੀਪਲ ਸੁਲੱਖਣ ਸਿੰਘ ਭੇਟ ਪੱਤਣ ਉਪ ਚੇਅਰਮੈਨ ਐਸ.ਸੀ. ਸੈੱਲ ਪੰਜਾਬ, ਰਾਜਨਬੀਰ ਸਿੰਘ ਘੁਮਾਣ ਹਲਕਾ ਇੰਚਾਰਜ, ਸਵਿੰਦਰ ਸਿੰਘ ਅÏਲਖ, ਮਾਸਟਰ ਜਸਵੰਤ ਸਿੰਘ ਨਿਵਾਣੇ ਵਲੋਂ ਪ੍ਰਭਜੋਤ ਸਿੰਘ ਅÏਲਖ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਚੇਅਰਮੈਨ ਦਰਸ਼ਨ ਸਿੰਘ ਅÏਲਖ ਅਤੇ ਬਲਵਿੰਦਰ ਸਿੰਘ ਵਲੋਂ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਜਥੇਦਾਰ ਬਾਬਾ ਦਲਬੀਰ ਸਿੰਘ, ਮਾਸਟਰ ਦਿਲਬਾਗ ਸਿੰਘ ਬਸਰਾਵਾਂ, ਨੰਬਰਦਾਰ ਮਹਿੰਦਰ ਸਿੰਘ ਅÏਲਖ, ਡਾ. ਅਮਰਜੀਤ ਸਿੰਘ ਧਾਲੀਵਾਲ, ਪਰਮਿੰਦਰ ਸਿੰਘ ਪੱਡਾ, ਜਸਵੰਤ ਸਿੰਘ ਭਾਮ, ਗੁਰਮੁਖ ਸਿੰਘ ਵਿੰਕਲ ਅÏਲਖ, ਸੁਲੱਖਣ ਸਿੰਘ ਕੰਗ, ਮਹਿੰਦਰ ਸਿੰਘ ਸੰਧਵਾਂ, ਅਮਰਪਾਲ ਸਿੰਘ ਪ੍ਰਧਾਨ ਪਟਵਾਰ ਯੂਨੀਅਨ, ਦਲੇਰ ਸਿੰਘ ਸਰਪੰਚ ਡੋਗਰ ਮਹੇਸ, ਸੁਰਜੀਤ ਸਿੰਘ ਸਰਪੰਚ ਅÏਲਖ ਕਲਾਂ, ਕੁਲਦੀਪ ਸਿੰਘ ਤੁਗਲਵਾਲ, ਕੁਲਵੰਤ ਸਿੰਘ ਐਸਐਚਓ, ਡਾ. ਗੁਰਿੰਦਰਪਾਲ ਸਿੰਘ ਸਾਬੀ, ਲਖਵਿੰਦਰ ਸਿੰਘ ਗਿਲਚੀਆਂ, ਕਿਰਪਾਲ ਸਿੰਘ ਅÏਲਖ, ਬਲਦੇਵ ਸਿੰਘ ਅÏਲਖ, ਪ੍ਰੋਫੈਸਰ ਦਲਬੀਰ ਸਿੰਘ, ਕੁਲਦੀਪ ਸਿੰਘ ਠੇਕੇਦਾਰ, ਨਿਰਮਲ ਸਿੰਘ ਠੇਕੇਦਾਰ, ਜਸਵਿੰਦਰ ਸਿੰਘ ਅÏਲਖ, ਕਰਨਪ੍ਰਤਾਪ ਸਿੰਘ ਅÏਲਖ, ਜੰਗਬਾਜ ਸਿੰਘ ਅÏਲਖ, ਪਲਵਿੰਦਰ ਸਿੰਘ, ਬਲਜੀਤ ਸਿੰਘ, ਜਸਬੀਰ ਸਿੰਘ ਘੁੰਮਣ, ਰਣਜੀਤ ਸਿੰਘ, ਮਾਸਟਰ ਮਨਿੰਦਰਪਾਲ ਸਿੰਘ, ਮਾਸਟਰ ਜਸਬੀਰ ਸਿੰਘ, ਕੁਲਵੰਤ ਸਿੰਘ ਮੋਤੀ ਭਾਟੀਆ, ਨਰਿੰਦਰ ਸਿੰਘ ਚੀਮਾ, ਮਾਸਟਰ ਜਸਵਿੰਦਰ ਸਿੰਘ ਭੱਟੀਆਂ, ਸਤਨਾਮ ਸਿੰਘ ਮੋਨੂ ਭਾਟੀਆ, ਭੁਪਿੰਦਰ ਸਿੰਘ ਜਲੰਧਰ, ਲਖਵਿੰਦਰ ਸਿੰਘ ਅÏਲਖ ਆੜ੍ਹਤੀਆ, ਕੈਪਟਨ ਹਰਜਿੰਦਰ ਸਿੰਘ ਠੀਕਰੀਵਾਲ, ਸਰਪੰਚ ਸਤਪਾਲ ਸਿੰਘ ਅÏਲਖ, ਡਾਕਟਰ ਰਸਪਾਲ ਸਿੰਘ ਵਰਿਆਂ, ਡਾਕਟਰ ਦਿਲਬਾਗ ਸਿੰਘ ਭੇਟ ਪੱਤਣ, ਹਰਭਜਨ ਸਿੰਘ ਪਾੜਾ, ਸਰਦੂਲ ਸਿੰਘ ਅÏਲਖ ਸੀਨੀਅਰ ਆਗੂ, ਬੇਅੰਤ ਸਿੰਘ ਅÏਲਖ, ਜਥੇਦਾਰ ਕੁਲਦੀਪ ਸਿੰਘ ਮੂੜ, ਤਰਸੇਮ ਸਿੰਘ ਸੈਕਟਰੀ, ਸੰਤੋਖ ਸਿੰਘ ਬਸਰਾ, ਸੁਖਰਾਜ ਸਿੰਘ ਰਿਆੜ, ਬਲਦੇਵ ਸਿੰਘ ਅÏਲਖ, ਜਸਬੀਰ ਸਿੰਘ ਅÏਲਖ, ਕਿਰਪਾਲ ਸਿੰਘ, ਇਕਬਾਲ ਸਿੰਘ, ਸਰਪੰਚ ਸਰਵਣ ਸਿੰਘ, ਸਰਪੰਚ ਹਰਦੀਪ ਸਿੰਘ ਨੱਥੂ ਖਹਿਰਾ, ਬਲਵਿੰਦਰ ਸਿੰਘ ਰਾਜੂ ਅÏਲਖ, ਜਸਵੰਤ ਸਿੰਘ ਆਦਿ ਹਾਜ਼ਰ ਸਨ |