09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਬੱਜਰੀ ਨਾਲ ਭਰਿਆ ਟਿੱਪਰ ਪਲਟਿਆ

Ad Position 21
No active advertisement
ਅਜੀਤ ਡੈਸਕ 02-11-2025
ਤਾਰਾਗੜ੍ਹ, 1 ਨਵੰਬਰ (ਸੋਹਨ ਲਾਲ)- ਪਿੰਡ ਕੀੜੀ ਤੋਂ ਬੱਜਰੀ ਲੈ ਕੇ ਆ ਰਿਹਾ ਟਿੱਪਰ ਪਿੰਡ ਰਹੀਮਪੁਰ ਸੜਕ 'ਤੇ ਖੇਡਾਂ ਵਿਚ ਪਲਟ ਗਿਆ | ਜਾਣਕਾਰੀ ਦਿੰਦੇ ਹੋਏ ਟਿੱਪਰ ਦੇ ਡਰਾਈਵਰ ਪ੍ਰੇਮ ਸਿੰਘ ਨੇ ਦੱਸਿਆ ਕਿ ਉਹ ਕੀੜੀ ਪਿੰਡ ਤੋਂ ਟਿੱਪਰ ਨੰ: ਪੀ.ਬੀ.35.ਕਿਊ.7142 'ਤੇ ਬੱਜਰੀ ਲੈ ਕੇ ਆ ਰਿਹਾ ਸੀ ਕਿ ਸਵੇਰੇ 3 ਵਜੇ ਦੇ ਕਰੀਬ ਜਦੋਂ ਉਹ ਰਹੀਮਪੁਰ ਆਇਆ ਤਾਂ ਦੂਜੇ ਪਾਸੇ ਤੋਂ ਵੀ ਗੱਡੀ ਆ ਰਹੀ ਸੀ ਤੇ ਸੜਕ ਦੀ ਚੌੜਾਈ ਘੱਟ ਹੋਣ ਕਾਰਨ ਟਿੱਪਰ ਖੇਤਾਂ 'ਚ ਪਲਟ ਗਿਆ ਜਿਸ ਕਾਰਨ ਉਸ ਦੇ ਕਾਫ਼ੀ ਸੱਟਾਂ ਲੱਗੀਆਂ ਤੇ ਆਸ-ਪਾਸ ਦੇ ਲੋਕਾਂ ਨੇ ਉਸ ਨੰੂ ਟਿੱਪਰ 'ਚੋਂ ਬਾਹਰ ਕੱਢਿਆ | ਉਕਤ ਟਿੱਪਰ ਵਿਚ 25000 ਦੀ ਬੱਜਰੀ ਸੀ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥਣ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਸਿਵਲ ਹਸਪਤਾਲ ਦਾਖ਼ਲ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Ad Position 24