05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਰੂਫਨ ਖੋਖਰ ਕਿ੍ਸਚਨ ਯੂਨਾਇਟਡ ਫ਼ੈਡਰੇਸ਼ਨ ਦੇ ਜ਼ਿਲ੍ਹਾ ਯੂਥ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 23-11-2025
ਧਾਰੀਵਾਲ, 22 ਨਵੰਬਰ (ਜੇਮਸ ਨਾਹਰ)-ਅਗਾਂਹਵਧੂ ਨੌਜਵਾਨ ਰੂਫਨ ਖੋਖਰ ਕਿ੍ਸ਼ਚਨ ਯੂਨਾਇਟਡ ਫ਼ੈਡਰੇਸ਼ਨ ਦੇ ਜ਼ਿਲ੍ਹਾ ਯੂਥ ਪ੍ਰਧਾਨ ਨਿਯੁਕਤ ਹੋਏ ਹਨ ਜਿਸ ਨਾਲ ਕਿ੍ਸ਼ਚਨ ਯੂਨਾਈਟਡ ਫ਼ੈਡਰੇਸ਼ਨ ਅਤੇ ਹਰ ਪਾਸੇ ਖੁਸ਼ੀ ਦੀ ਲਹਿਰ ਹੈ | ਨਵ-ਨਿਯੁਕਤ ਯੂਥ ਜ਼ਿਲ੍ਹਾ ਪ੍ਰਧਾਨ ਰੂਫਨ ਖੋਖਰ ਨੇ ਇਹ ਜਾਣਕਾਰੀ ਦਿੰਦੇ ਹੋਏ ਕਿ੍ਸ਼ਚਨ ਯੂਨਾਈਟਡ ਫ਼ੈਡਰੇਸ਼ਨ ਦੇ ਕੌਮੀ ਪ੍ਰਧਾਨ ਐਲਬਰਟ ਦੁਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿਲੀ ਇਸ ਜਿੰਮੇਵਾਰੀ ਨੂੰ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਵੇਗਾ |
Ad Position 22
No active advertisement
ਪਿਛਲੀ ਖ਼ਬਰ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸੰਬੰਧ ਬਣਾਏ, ਗਰਭਵਤੀ ਹੋਣ 'ਤੇ ਘਰੋਂ ਕੱਢਿਆ ਅਗਲੀ ਖ਼ਬਰ ਪੰਜਾਬ 'ਚ ਕਾਨੂੰਨ ਵਿਵਸਥਾ ਵਿਗੜ ਰਹੀ ਹੈ- ਐਡਵੋਕੇਟ ਪਾਹੜਾ
Ad Position 24
No active advertisement