06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪਿੰਡ ਸਾਰਚੂਰ ਵਿਖੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਮੀਟਿੰਗ ਭਾਈ ਜੁਗਰਾਜ ਸਿੰਘ ਲਾਲਾਨੰਗਲ ਦੀ ਪ੍ਰਧਾਨਗੀ 'ਚ ਹੋਈ <br/>

Ad Position 21
No active advertisement
ਅਜੀਤ ਡੈਸਕ 23-11-2025
ਫ਼ਤਹਿਗੜ੍ਹ ਚੂੜੀਆਂ, 22 ਨਵੰਬਰ (ਐੱਮ.ਐੱਸ. ਫੁੱਲ)- ਬੀਤੇ ਕੱਲ੍ਹ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਇਕ ਹੰਗਾਮੀ ਮੀਟਿੰਗ ਪਿੰਡ ਸਾਰਚੂਰ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਭਾਈ ਜੁਗਰਾਜ ਸਿੰਘ ਲਾਲਾ ਨੰਗਲ ਨੇ ਕੀਤੀ | ਇਸ ਮੌਕੇ ਪਿੰਡ ਸਾਰਚੂਰ ਦੇ ਦਰਜਨਾਂ ਅਕਾਲੀ ਤੇ ਕਾਂਗਰਸੀ ਪਰਿਵਾਰ ਆਪਣੀਆਂ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਆਖ ਕੇ ਅਕਾਲੀ ਦਲ ਵਾਰਿਸ ਪੰੰਜਾਬ ਦੇ ਮੈਂਬਰ ਬਣੇ | ਇਸ ਮੌਕੇ ਭਾਈ ਜੁਗਰਾਜ ਸਿੰਘ ਲਾਲਾਨੰਗਲ ਨੇ ਉਨ੍ਹਾਂ ਸਾਰੇ ਪਰਿਵਾਰਾਂ ਨੂੰ ਜੀ ਆਇਆਂ ਆਖਿਆ ਤੇ ਯਕੀਨ ਦਿਵਾਇਆ ਕੇ 2027 ਵਿਚ ਵਾਰਿਸ ਪੰਜਾਬ ਦੇ ਪਾਰਟੀ ਦੀ ਵੱਡੀ ਜਿੱਤ ਹੋਵੇਗੀ | ਇਸ ਮੌਕੇ ਬਾਬਾ ਗੁਰਵੰਤ ਸਿੰਘ ਝੰਜੀਆਂ ਕਲਾਂ, ਦਲਵਿੰਦਰ ਸਿੰਘ ਡੋਗਰ, ਡਾ. ਸਤਪਾਲ ਸਿੰਘ, ਦਵਿੰਦਰ ਸਿੰਘ ਬੁੱਲੋਵਾਲ, ਗੁਰਵਿੰਦਰ ਸਿੰਘ ਕਾਲਾ ਅਫਗਾਨਾ, ਮਨਦੀਪ ਸਿੰਘ ਛਿੱਛਰੇਵਾਲ, ਗੁਰਵਿੰਦਰ ਸਿੰਘ ਕਾਲਾ ਅਫਗਾਨਾ, ਦਿਲਬਾਗ ਸਿੰਘ ਝੰਜੀਆ ਕਲਾਂ, ਰਾਜੂ ਲਾਲਾਨੰਗਲ, ਅਮਨ ਮਸੀਹ ਲਾਲਾਨੰਗਲ, ਗੁਰਬਾਜ ਸਿੰਘ ਲਾਲਾਨੰਗਲ, ਬਲਰਾਜ ਸਿੰਘ ਤਲਵੰਡੀ ਭਰਥ, ਸਵਿੰਦਰ ਸਿੰਘ ਜਾਂਗਲਾ, ਹਰਜੰਤ ਸਿੰਘ ਜਾਂਗਲਾ, ਬਲਰਾਜ ਸਿੰਘ ਲੰਗਰਵਾਲ, ਹਰਪ੍ਰੀਤ ਸਿੰਘ ਲੰਗਰਵਾਲ, ਮੇਜਰ ਸਿੰਘ ਅਲੀਵਾਲ ਜੱਟਾਂ, ਹਰਿੰਦਰਪਾਲ ਸਿੰਘ ਕੋਟਲੀ ਢਾਡੀਆਂ, ਗੁਰਵਿੰਦਰ ਸਿੰਘ ਪਾਰੋਵਾਲ, ਜੋਬਨ ਕਾਹਲੋਂ, ਸਹਿਜਪ੍ਰੀਤ ਕਾਲਾ ਅਫਗਾਨਾ, ਹਰਜੀਤ ਸਿੰਘ ਧੀਵਾਨ, ਸ਼ਮਸ਼ੇਰ ਸਿੰਘ ਧੀਵਾਨ, ਕਰਨ ਖੇਹਿਰਾ, ਜੁਗਰਾਜ ਸਿੰਘ ਖੇਹਿਰਾ, ਹਰਜੀਤ ਸਿੰਘ ਤੇਜਾ, ਹਰਦੀਪ ਸਿੰਘ ਮੰਜਿਆਂਵਾਲ, ਜਗਜੀਤ ਸਿੰਘ ਨੰਦਿਆਂਵਾਲ, ਗੁਰਜੰਟ ਸਿੰਘ ਵੀਲਾ, ਅਮਰਜੋਤ ਸਿੰਘ ਕਿਲ੍ਹਾ ਦਰਸ਼ਨ ਸਿੰਘ, ਸੁਰਜੀਤ ਸਿੰਘ ਉਮਰਵਾਲ, ਮਲਕੀਤ ਸਿੰਘ ਘਣੀਏ-ਕੇ-ਬਾਂਗਰ, ਹਰਵਿੰਦਰ ਸਿੰਘ ਠੱਠਾ, ਸੱਤੀ ਕਾਲਾ ਅਫਗਾਨਾ, ਸਤਵਿੰਦਰ ਸਿੰਘ ਪਿੰਡੀ, ਲਖਵਿੰਦਰ ਸਿੰਘ ਪੰਧੇਰ, ਲਾਡੀ ਮੁਰੀਦਕੇ, ਗੁਰਪ੍ਰੀਤ ਸਿੰਘ ਭਾਲੋਵਾਲੀ, ਭਾਲਾ ਬਾਠ, ਸੱਤਾ ਵੀਰਾਂ ਕੋਟਲੀ, ਜਸਵੰਤ ਸਿੰਘ, ਚੈਨ ਸਿੰਘ ਇਕਬਾਲ ਸਿੰਘ ਮਾਣਾਂ, ਸੁਖਵਿੰਦਰ ਸਿੰਘ ਫ਼ੌਜੀ, ਜਸਵਿੰਦਰ ਸਿੰਘ, ਚੈਂਚਲ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਮਰੀਕ ਸਿੰਘ, ਅਮਰੀਕ ਸਿੰਘ, ਬਚਨ ਸਿੰਘ, ਸੁਰਜੀਤ ਸਿੰਘ, ਕਰਮ ਸਿੰਘ, ਜਗਜੀਤ ਸਿੰਘ, ਬਲਦੇਵ ਸਿੰਘ, ਕੁਲਦੀਪ ਸਿੰਘ, ਬਲਦੇਵ ਸਿੰਘ, ਨਰਿੰਦਰ ਸਿੰਘ, ਹਜੂਰ ਸਿੰਘ, ਕਿਰਪਾਲ ਸਿੰਘ, ਅਮਰੀਕ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਅਮਰਜੀਤ ਸਿੰਘ, ਸੁਰਜਨ ਸਿੰਘ, ਬਰਕਤ, ਹਰਬੀਰ ਸਿੰਘ, ਬਖਸ਼ੀਸ ਸਿੰਘ, ਜਸਪਾਲ ਸਿੰਘ, ਵੀਰ ਸਿੰਘ, ਭੁਪਿੰਦਰ ਸਿੰਘ, ਸਵਿੰਦਰ ਸਿੰਘ, ਗੁਰਜੀਤ ਸਿੰਘ, ਰਯੁਬੀਰ ਸਿੰਘ, ਵਾਰਸਪ੍ਰੀਤ ਸਿੰਘ, ਲਾਭ ਸਿੰਘ, ਇੰਦਰਜੀਤ ਸਿੰਘ ਤੇਜਾ ਖੁਰਦ, ਹਰਮੀਤ ਸਿੰਘ ਤੇਜਾ ਖੁਰਦ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੇਲ੍ਹ ਰੋਡ ਗੁਰਦਾਸਪੁਰ ਤੋਂ ਅਬੁਲਖੈਰ ਨੰੂ ਜਾਂਦੀ ਖਸਤਾ ਹਾਲਤ ਮੁੱਖ ਸੜਕ ਰਾਹਗੀਰਾਂ ਲਈ ਬਣੀ ਮੁਸੀਬਤ ਅਗਲੀ ਖ਼ਬਰ ਸਰਕਾਰੀ ਸਕੂਲ ਭਰਥ ਦੇ ਬੱਚਿਆਂ ਨੇ ਸੂਬਾ ਪੱਧਰੀ ਕਬੱਡੀ ਨੈਸ਼ਨਲ 'ਚ ਪਹਿਲਾ ਸਥਾਨ ਹਾਸਿਲ ਕੀਤਾ
Ad Position 24
No active advertisement