28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਬਲਾਕ ਸੰਮਤੀ ਜ਼ੋਨ ਭਾਮ ਤੋਂ ਕਾਂਗਰਸ ਦੇ ਹਰਦੇਵ ਸਿੰਘ ਰਿਆੜ 231 ਵੋਟਾਂ ਨਾਲ ਜਿੱਤੇ

Ad Position 21
No active advertisement
ਅਜੀਤ ਡੈਸਕ 18-12-2025
ਹਰਚੋਵਾਲ, 17 ਦਸੰਬਰ (ਭਾਮ, ਢਿੱਲੋਂ)- ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਚ ਪੈਂਦੇ ਬਲਾਕ ਸੰਮਤੀ ਜ਼ੋਨ (ਭਾਮ) ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਨੇ 'ਆਪ' ਦੇ ਉਮੀਦਵਾਰ ਸਰਪੰਚ ਬਚਨ ਸਿੰਘ ਭਾਮੜੀ ਨੂੰ 231 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸੀ ਹਰਦੇਵ ਸਿੰਘ ਰਿਆੜ ਨੂੰ ਕੁੱਲ 1046 ਵੋਟਾਂ ਪਈਆਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਚਨ ਸਿੰਘ ਭਾਮੜੀ ਨੂੰ 815 ਵੋਟਾਂ ਪਈਆਂ | ਜ਼ਿਕਰਯੋਗ ਹੈ ਕਿ ਜੇਤੂ ਉਮੀਦਵਾਰ ਹਰਦੇਵ ਸਿੰਘ ਰਿਆੜ ਪਿੰਡ ਭਾਮ ਦੇ ਮੌਜੂਦਾ ਸਰਪੰਚ ਹਰਭੇਜ ਸਿੰਘ ਰਿਆੜ ਦੇ ਵੱਡੇ ਭਰਾ ਹਨ |
Ad Position 22
No active advertisement
ਪਿਛਲੀ ਖ਼ਬਰ 20 ਨੂੰ ਧਾਰੀਵਾਲ 'ਚ ਕੱਢੀ ਜਾਣ ਵਾਲੀ ਕਿ੍ਸਮਸ ਸ਼ੋਭਾ ਯਾਤਰਾ 'ਚ ਵਧ ਚੜ੍ਹ ਕੇ ਭਾਗ ਲਵਾਂਗੇ : ਪਰਮਜੀਤ ਠੇਕੇਦਾਰ ਅਗਲੀ ਖ਼ਬਰ ਬਲਾਕ ਧਾਰੀਵਾਲ ਤੋਂ 'ਆਪ' ਦੇ ਜੇਤੂ ਸੰਮਤੀ ਮੈਂਬਰ ਗੁਰੂ ਘਰ ਨਤਮਸਤਕ ਹੋਏ
Ad Position 24