22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਸੰਮਤੀ ਮੈਂਬਰ ਸੈਦੋਵਾਲ ਜ਼ੋਨ ਤੋਂ ਭਾਜਪਾ ਉਮੀਦਵਾਰ ਗੁਰਪ੍ਰੀਤ ਕੌਰ ਬਣੀ ਜੇਤੂ

Ad Position 21
No active advertisement
ਅਜੀਤ ਡੈਸਕ 19-12-2025
ਗੁਰਦਾਸਪੁਰ, 18 ਦਸੰਬਰ (ਅਸ਼ੋਕ ਸ਼ਰਮਾ)- ਸੈਦੋਵਾਲ ਕਲਾਂ ਸੰਮਤੀ ਮੈਂਬਰ ਦੀ ਚੋਣ ਲਈ ਭਾਜਪਾ ਉਮੀਦਵਾਰ ਗੁਰਪ੍ਰੀਤ ਕੌਰ ਪਤਨੀ ਰਵਿੰਦਰ ਕੁਮਾਰ ਨੇ ਵਿਰੋਧੀ ਉਮੀਦਵਾਰ ਆਪ ਦੇ ਆਗੂ ਬਲਵੀਰ ਸਿੰਘ ਬੀਰਾ ਨੰੂ 137 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ | ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਜਿੱਤ ਵਿਚ ਪਿੰਡ ਦੇ ਸਰਪੰਚ ਮਲਕੀਅਤ ਸਿੰਘ ਲੁਬਾਣਾ ਉਪ ਚੇਅਰਮੈਨ ਕਲਗ਼ੀਧਰ ਸਕੂਲ ਪੁਰਾਣਾ ਸ਼ਾਲਾ ਤੋਂ ਇਲਾਵਾ ਪਿੰਡ ਗੁੰਝੀਆਂ ਬੇਟ, ਭੈਣੀ ਮੀਲਮਾਂ, ਸੈਦੋਵਾਲ ਕਲਾਂ ਅਤੇ ਭਟੀਆ ਦੇ ਲੋਕਾਂ ਦਾ ਸਹਿਯੋਗ ਰਿਹਾ ਹੈ, ਜਿਸ ਲਈ ਉਹ ਸਾਰਿਆਂ ਦੇ ਧੰਨਵਾਦੀ ਰਹਿਣਗੇ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸ਼ਾਨਦਾਰ ਯੋਜਨਾਵਾਂ ਅਤੇ ਨੀਤੀਆਂ ਨੰੂ ਦੇਖਦੇ ਹੋਏ ਲੋਕਾਂ ਨੇ ਭਾਰੀ ਸਮਰਥਨ ਦੇ ਉਨ੍ਹਾਂ ਨੰੂ ਜਿਤਾਇਆ ਹੈ ਅਤੇ ਉਹ ਲੋਕਾਂ ਦੇ ਕੰਮਾਂ ਨੰੂ ਹਮੇਸ਼ਾ ਤਰਜੀਹ ਦੇਣ ਵਿਚ ਕੋਈ ਕਸਰ ਨਹੀਂ ਛੱਡਣਗੇ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤਾਲਿਬਪੁਰ ਤੋਂ ਕਾਂਗਰਸੀ ਉਮੀਦਵਾਰ ਆਸ਼ਾ ਰਾਣੀ ਦੂਜੀ ਵਾਰ ਬਣੀ ਜੇਤੂ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਭਾਗੋਵਾਲ ਤੋਂ ਕਾਂਗਰਸ ਦੇ ਬੀਬੀ ਸੁਖਵੰਤ ਕੌਰ ਕਾਹਲੋਂ ਜੇਤੂ
Ad Position 24