21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਜ਼ਿਲ੍ਹਾ ਪ੍ਰਧਾਨ ਰਜਿੰਦਰ ਮਹਿਰਾ ਨੂੰ ਸਦਮਾ, ਮਾਤਾ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 25-12-2025
ਸੁਜਾਨਪੁਰ, 24 ਦਸੰਬਰ (ਜਗਦੀਪ ਸਿੰਘ)- ਪੀ.ਡਬਲਯੂ.ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਮਹਿਰਾ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਨਾਰਦੋ ਦੇਵੀ ਦਾ ਅਚਾਨਕ ਦਿਹਾਂਤ ਹੋ ਗਿਆ | ਉਹ 86 ਵਰਿਆਂ ਦੇ ਸਨ | ਅੱਜ ਸੁਜਾਨਪੁਰ ਦੇ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ | ਰਜਿੰਦਰ ਮਹਿਰਾ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਹਲਕਾ ਵਿਧਾਇਕ ਨਰੇਸ਼ ਪੁਰੀ, ਸਾਬਕਾ ਨਗਰ ਕੌਂਸਲ ਪ੍ਰਧਾਨ ਰਾਜ ਕੁਮਾਰ ਗੁਪਤਾ, ਕਾਂਗਰਸੀ ਆਗੂ ਵਿਨੇ ਮਹਾਜਨ, ਨਗਰ ਕੌਂਸਲ ਉਪ ਪ੍ਰਧਾਨ ਸੁਰਿੰਦਰ ਮਿਨਹਾਸ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਹਿਬ ਸਿੰਘ ਸਾਬਾ, ਡਾ: ਰਘਵੀਰ ਸਿੰਘ, ਪਿ੍ੰਸੀਪਲ ਤਿ੍ਭਵਨ ਸਿੰਘ, ਸ੍ਰੀ ਰਾਮ ਲੀਲ੍ਹਾ ਕਲੱਬ ਦੇ ਪ੍ਰਧਾਨ ਇੰਜੀ: ਅਜੇ ਮਹਾਜਨ, ਲਾਈਨਜ਼ ਕਲੱਬ ਸੁਜਾਨਪੁਰ ਮੇਨ ਐਕਟਿਵ ਦੇ ਚਾਰਟਰਡ ਪ੍ਰਧਾਨ ਸੁਰੇਸ਼ ਮਹਾਜਨ ਰਾਜੂ, ਲਾਇਨ ਕਲੱਬ ਸੁਜਾਨਪੁਰ ਹਰਮਨ ਦੇ ਪ੍ਰਧਾਨ ਵਿਨੋਦ ਮਹਾਜਨ, ਲਾਈਨ ਅਮਿਤ ਭੂਰੀ, ਸੁਰਿੰਦਰ ਸ਼ਰਮਾ, ਕੌਂਸਲਰ ਮਹਿੰਦਰ ਬਾਲੀ, ਪਵਨ ਮਹਾਜਨ, ਅਵਤਾਰ ਸਿੰਘ, ਐਡਵੋਕੇਟ ਕੁੱਲ ਭੂਸ਼ਨ ਮਿਨਹਾਸ, ਮਹਾਜਨ ਸਭਾ ਸੁਜਾਨਪੁਰ ਦੇ ਪ੍ਰਧਾਨ ਸੁਨੀਲ ਮਹਾਜਨ, ਸੁਰੇਸ਼ ਮਹਾਜਨ ਬੌਬੀ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ, ਪ੍ਰਧਾਨ ਜਸਪਾਲ ਸਿੰਘ, ਕਿ੍ਪਾਲ ਸਿੰਘ, ਐਡਵੋਕੇਟ ਕੁੱਲ ਭੂਸ਼ਨ ਮਿਨਹਾਸ, ਪ੍ਰੈਸ ਕਲੱਬ ਪਠਾਨਕੋਟ ਦੇ ਪ੍ਰਧਾਨ ਐਨ.ਪੀ. ਧਵਨ, ਗੁਰਪ੍ਰੀਤ ਮਹਿਤਾ, ਕਮਲ ਰੰਧਾਵਾ ਤੇ ਹੀਰਾ ਲਾਲ ਸ਼ਰਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਲਈ ਮੁਫ਼ਤ ਹੁਨਰ ਵਿਕਾਸ ਕੋਰਸ ਸ਼ੁਰੂ ਕੀਤੇ ਜਾਣਗੇ- ਏ.ਡੀ.ਸੀ. (ਜ) ਸੰਜੀਵ ਸ਼ਰਮਾ ਅਗਲੀ ਖ਼ਬਰ ਨਿਊਜ਼ੀਲੈਂਡ ਵਿਖੇ ਨਗਰ ਕੀਰਤਨ ਨੂੰ ਰੋਕਣਾ ਨਿੰਦਣਯੋਗ ਘਟਨਾ- ਮਨਪ੍ਰੀਤ ਸਿੰਘ ਸਾਹਨੀ <br/>
Ad Position 24