ਬਲਾਕ ਸੰਮਤੀ ਜ਼ੋਨ-16 ਕੋਟ ਮਹਿਤਾਬ ਤੋਂ 'ਆਪ' ਉਮੀਦਵਾਰ ਸ਼ਰਨਜੀਤ ਸਿੰਘ ਜੇਤੂ
ਅਜੀਤ ਡੈਸਕ
18-12-2025
ਜ਼ੋਨ ਸੌੜੀਆਂ ਤੋਂ ਅਕਾਲੀ ਦਲ ਦਾ ਉਮੀਦਵਾਰ ਜੇਤੂ
ਚੋਗਾਵਾਂ, 17 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਜ਼ੋਨ ਸੌੜੀਆਂ ਤੋਂ ਬਲਾਕ ਸੰਮਤੀ ਅਕਾਲੀ ਦਲ ਦੇ ਉਮੀਦਵਾਰ ਤਲਜਿੰਦਰ ਸਿੰਘ ਸੋਨੂ ਚੋਣ ਜਿੱਤ ਗਏ ਹਨ | ਇਸ ਮੌਕੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜਥੇ. ਵੀਰ ਸਿੰਘ ਲੋਪੋਕੇ, ਰਾਣਾ ਰਣਬੀਰ ਸਿੰਘ ਲੋਪੋਕੇ ਨੇ ਜੇਤੂ ਉਮੀਦਵਾਰ ਤਲਜਿੰਦਰ ਸਿੰਘ ਨੂੰ ਵਧਾਈ ਦਿੱਤੀ |