ਅੰਮਿ੍ਤਸਰ, 28 ਦਸੰਬਰ (ਗਗਨਦੀਪ ਸ਼ਰਮਾ)-ਉੱਤਰ ਰੇਲਵੇ ਵਲੋਂ ਆਪਰੇਸ਼ਨਲ ਕਾਰਨਾਂ ਕਰਕੇ ਰੇਲ ਗੱਡੀ ਨੰਬਰ (13006) ਅੰਮਿ੍ਤਸਰ-ਹਾਵੜਾ ਮੇਲ 30 ਦਸੰਬਰ 2025 ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਇਸ ਤੋਂ ਇਲਾਵਾ ਅੱਜ (54484) ਰਿਸ਼ੀਕੇਸ਼-ਹਰਿਦੁਆਰ ਰੱਦ ਰਹੀ, ਜਦੋਂਕਿ (54463) ਚੰਦੌਸੀ-ਰਿਸ਼ੀਕੇਸ਼ ਦੀ ਯਾਤਰਾ ਹਰਿਦੁਆਰ ਸਟੇਸ਼ਨ 'ਤੇ ਹੀ ਸਮਾਪਤ ਕਰ ਦਿੱਤੀ ਗਈ |