27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਏ.ਐਸ.ਆਈ. ਹਰਪਾਲ ਸਿੰਘ ਨੇ ਸੰਭਾਲਿਆ ਪੁਲਿਸ ਚੌਂਕੀ ਸਭਰਾ ਦਾ ਚਾਰਜ

Ad Position 21
No active advertisement
ਪੁਲਿਸ ਚੌਂਕੀ ਇੰਚਾਰਜ ਵਜੋਂ ਚਾਰਜ ਸੰਭਾਲਣ ਮੌਕੇ ਏ.ਐਸ.ਆਈ. ਹਰਪਾਲ ਸਿੰਘ | ਤਸਵੀਰ : ਕਾਲੇਕੇ <br/> 25-09-2025
ਪੱਟੀ, 24 ਸਤੰਬਰ (ਕਾਲੇਕੇ, ਖਹਿਰਾ)-ਪੁਲਿਸ ਥਾਣਾ ਸਦਰ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾਂ ਵਿਖੇ ਪਿੰਡ ਸਭਰਾਂ ਦੀ ਚੌਂਕੀ ਦਾ ਚਾਰਜ ਏ.ਐਸ.ਆਈ. ਹਰਪਾਲ ਸਿੰਘ ਵਲੋਂ ਸੰਭਾਲਿਆ ਗਿਆ | ਉਹ ਪੁਲਿਸ ਥਾਣਾ ਸਦਰ ਪੱਟੀ ਤੋਂ ਬਦਲ ਕੇ ਚੌਂਕੀ ਸਭਰਾ ਆਏ ਹਨ | ਇਸ ਮੌਕੇ ਏ.ਐਸ.ਆਈ. ਹਰਪਾਲ ਸਿੰਘ ਨੇ ਚਾਰਜ ਸੰਭਾਲਣ ਮੌਕੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਐਸ.ਐਸ.ਪੀ. ਤਰਨ ਤਾਰਨ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ | ਪੁਲਿਸ ਚੌਂਕੀ ਵਿਚ ਆਏ ਹਰ ਵਿਅਕਤੀ ਦਾ ਮਾਨ ਅਤੇ ਪੂਰਾ ਸਤਿਕਾਰ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਸੁੱਖਾ ਸਿੰਘ ਨੇ ਸੰਗਤ ਨਾਲ ਪਿੰਡ ਚੱਕ ਪੱਤੀ ਬਾਲੂ ਬਹਾਦਰ ਦੇ ਬੰਨ੍ਹ ਦੀ ਸੇਵਾ ਦੀ ਵਿਉਂਤਬੰਦੀ ਕੀਤੀ <br/> ਅਗਲੀ ਖ਼ਬਰ ਫੂਡ ਸੇਫਟੀ ਵਿਭਾਗ ਵਲੋਂ ਖਾਣ-ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਭਰੇ <br/>
Ad Position 24