ਪ੍ਰਦੂਸ਼ਣ ਨੰੂ ਲੈ ਕੇ ਬੁੱਢਾ ਦਰਿਆ ਫਿਰ ਵਿਵਾਦਾਂ 'ਚ
ਜਮਾਲਪੁਰ ਡਰੇਨ ਦਾ ਦੌਰਾਨ ਕਰਨ ਸਮੇਂ ਮੌਜੂਦ ਸੰਤ ਬਲਬੀਰ ਸਿੰਘ ਸੀਚੇਵਾਲ | ਨਾਲ ਦੀ ਤਸਵੀਰ 'ਚ ਬੱੁਢੇ ਦਰਿਆ 'ਚ ਪਿਆ ਗੋਹਾ ਤੇ ਗੰਦਗੀ | ਤਸਵੀਰਾਂ : ਸੇਵਕ ਸਿੰਘ
<br/>
23-11-2025
ਤਾਜਪੁਰ ਡੇਅਰੀਆਂ ਦਾ ਬੇਲਗ਼ਾਮ ਗੰਦਾ ਪਾਣੀ : ਤਾਜਪੁਰ ਇਲਾਕੇ 'ਚ ਡੇਅਰੀਆਂ ਤੋਂ ਨਿਕਲਦਾ ਗੋਹਾ ਤੇ ਮਲ-ਮੂਤਰ ਟਰੀਟ ਕਰਨ ਲਈ ਧਰਮਕੰਡਾ ਨੇੜੇ ਬਣਾਇਆ ਗਿਆ ਆਰਜ਼ੀ ਸੀਚੇਵਾਲ ਮਾਡਲ ਵੀ ਨਗਰ ਨਿਗਮ ਦੀ ਲਾਪਰਵਾਹੀ ਕਾਰਨ ਬੇਅਸਰ ਸਾਬਤ ਹੋ ਰਿਹਾ ਹੈ | ਉਕਤ ਮਾਡਲ ਵਿਚ ਗੋਹਾ ਆਉਣ ਕਾਰਨ ਪਸ਼ੂਆਂ ਦਾ ਮਲ-ਮੂਤਰ ਸਿੱਧਾ ਬੱੁਢੇ ਦਰਿਆ ਵਿਚ ਜਾ ਰਿਹਾ ਹੈ |