30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪ੍ਰਾਚੀਨ ਸ੍ਰੀ ਨਗਰ ਖੇੜਾ ਵਿਖੇ ਕਰਵਾਏ ਗਏ ਸਮਾਗਮ 'ਚ ਐਮ. ਪੀ. ਜੱਸੜ ਨੇ ਉਚੇਚੇ ਤੌਰ 'ਤੇ ਲੁਆਈ ਹਾਜ਼ਰੀ <br/>

Ad Position 21
No active advertisement
ਅਜੀਤ ਡੈਸਕ 03-09-2025
ਖਰੜ, 2 ਸਤੰਬਰ (ਗੁਰਮੁੱਖ ਸਿੰਘ ਮਾਨ)-ਖਰੜ ਸਥਿਤ ਪ੍ਰਾਚੀਨ ਸ੍ਰੀ ਨਗਰ ਖੇੜਾ ਦੇ ਛਿਮਾਹੀ ਭੰਡਾਰੇ ਅਤੇ ਚੌਕੀ ਸੰਬੰਧੀ ਸਮਾਗਮ ਦੌਰਾਨ ਐਮ. ਪੀ. ਜੱਸੜ ਪੰਜਾਬ ਸਟੇਟ ਚੇਅਰਮੈਨ ਯੂਥ ਪਾਲਿਸੀ ਰਿਸਰਚ ਡਿਪਾਰਟਮੈਂਟ ਅਤੇ ਜਨਰਲ ਸਕੱਤਰ ਪੰਜਾਬ ਯੂਥ ਐ8ਡ ਸਪੋਰਟਸ ਕਲੱਬ ਵਲੋਂ ਉਚੇਚੇ ਤੌਰ 'ਤੇ ਹਾਜ਼ਰੀ ਲੁਆਈ ਗਈ | ਇਸ ਮੌਕੇ ਉਨ੍ਹਾਂ ਵਿਧਾਨ ਸਭਾ ਹਲਕਾ ਖਰੜ ਦੀ ਤਰੱਕੀ ਤੇ ਖੁਸ਼ਹਾਲੀ ਸਮੇਤ ਪੰਜਾਬ ਭਰ ਵਿਚ ਹੜ੍ਹਾਂ ਦੇ ਰੂਪ 'ਚ ਆਈ ਆਫ਼ਤ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਸੁਰੱਖਿਆ ਅਤੇ ਭਲੇ ਦੀ ਅਰਦਾਸ ਕੀਤੀ | ਇਸ ਮੌਕੇ ਸ੍ਰੀ ਨਗਰ ਖੇੜਾ ਸੁਸਾਇਟੀ ਵਲੋਂ ਐਮ. ਪੀ. ਜੱਸੜ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਵਿਜੇ ਕੁਮਾਰ ਟੋਨੀ, ਰਮਨੀਸ਼ ਚੌਹਾਨ, ਮਨੀਸ਼ ਟਾਂਕ, ਸੁਨੀਲ ਕੁਮਾਰ, ਪ੍ਰਦੀਪ ਕੁਮਾਰ, ਲਖਵਿੰਦਰ ਸਿੰਘ, ਬੱਗੂ ਖਰੜ, ਜਸ਼ਨ ਖਰੜ, ਵਿਵੇਕ ਕੌਸ਼ਲ ਤੇ ਬਿੱਟੂ ਸਮੇਤ ਹੋਰ ਸ਼ਰਧਾਲੂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਵਿਖੇ 3 ਬੱਚਿਆਂ ਦੀ ਮਾਂ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ <br/> ਅਗਲੀ ਖ਼ਬਰ ਖਰੜ ਸ਼ਹਿਰ ਦੀਆਂ ਕਈ ਕਾਲੋਨੀਆਂ 'ਚ ਜਮ੍ਹਾਂ ਹੋਏ ਬਰਸਾਤੀ ਪਾਣੀ ਨੇ ਨਿਕਾਸੀ ਪ੍ਰਬੰਧਾਂ ਦੀ ਖੋਲ੍ਹੀ ਪੋਲ <br/>
Ad Position 24