10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸਟੇਟ ਬੈਂਕ ਆਫ਼ ਇੰਡੀਆ ਦੇ ਮੁੱਖ ਦਫ਼ਤਰ ਨੇ ਸਫ਼ਾਈ ਮੁਹਿੰਮ ਚਲਾਈ <br/>

Ad Position 21
No active advertisement
ਅਜੀਤ ਡੈਸਕ 26-09-2025
ਚੰਡੀਗੜ੍ਹ, 25 ਸਤੰਬਰ (ਅਜੀਤ ਬਿਊਰੋ)-ਸਟੇਟ ਬੈਂਕ ਆਫ਼ ਇੰਡੀਆ ਦੇ ਮੁੱਖ ਦਫ਼ਤਰ ਨੇ ਸੈਕਟਰ-17 ਚੰਡੀਗੜ੍ਹ ਵਿਖੇ ਇਕ ਦਿਨ ਇਕ ਘੰਟਾ ਇਕੱਠੇ ਹੋ ਕਿ ਸਫ਼ਾਈ ਮੁਹਿੰਮ ਚਲਾਈ ਗਈ | ਇਸ ਸਮਾਗਮ ਵਿਚ ਮੁੱਖ ਜਨਰਲ ਮੈਨੇਜਰ ਕਿ੍ਸ਼ਨ ਸ਼ਰਮਾ, ਜਨਰਲ ਮੈਨੇਜਰ (ਨੈੱਟਵਰਕ-99) ਨੀਰਜ ਭਾਰਤੀ, ਜਨਰਲ ਮੈਨੇਜਰ (ਨੈੱਟਵਰਕ-999) ਵਿਮਲ ਕਿਸ਼ੋਰ, ਜਨਰਲ ਮੈਨੇਜਰ (ਨੈੱਟਵਰਕ-99) ਮਨਮੀਤ ਐਸ. ਛਾਬੜਾ, ਡਿਪਟੀ ਜਨਰਲ ਮੈਨੇਜਰ ਅਤੇ ਡਿਵੀਜ਼ਨਲ ਵਿਕਾਸ ਅਧਿਕਾਰੀ ਕਾਜਲ ਕੁਮਾਰ ਸਮੇਤ ਹੋਰ ਪਤਵੰਤੇ ਸੱਜਣਾਂ ਅਤੇ ਸਟਾਫ਼ ਮੈਂਬਰਾਂ ਨੇ ਸਰਗਰਮੀ ਨਾਲ ਸ਼ਿਰਕਤ ਕੀਤੀ | ਇਸ ਸਫਾਈ ਮੁਹਿੰਮ ਨੇ ਨਾ ਸਿਰਫ਼ ਭਾਈਚਾਰਕ ਭਾਗੀਦਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਸਗੋਂ ਇਕ ਸਾਫ਼ ਵਾਤਾਵਰਨ ਬਣਾਈ ਰੱਖਣ ਅਤੇ ਦੇਸ਼ ਦੀ ਸਫ਼ਾਈ ਲਈ ਇਕੱਠੇ ਕੰਮ ਕਰਨ ਪ੍ਰਤੀ ਜ਼ਿੰਮੇਵਾਰੀ ਦੀ ਮਜ਼ਬੂਤ ਭਾਵਨਾ ਦਾ ਪ੍ਰਦਰਸ਼ਨ ਵੀ ਕੀਤਾ |

Ad Position 22
No active advertisement
ਪਿਛਲੀ ਖ਼ਬਰ ਚੌਧਰੀ ਦੇਵੀ ਲਾਲ ਸੰਘਰਸ਼, ਸੇਵਾ ਤੇ ਸਦਭਾਵਨਾ ਦੀ ਇਕ ਵਿਲੱਖਣ ਉਦਾਹਰਨ ਸਨ- ਅਭੈ ਚੌਟਾਲਾ <br/> ਅਗਲੀ ਖ਼ਬਰ ਐਕਸ਼ਨ ਟੇਸਾ ਨੇ ਰਾਸ਼ਟਰੀ ਕਾਰਪੈਂਟਰ ਦਿਵਸ ਮਨਾ ਕੇ ਕਾਰੀਗਰਾਂ ਨੂੰ ਕੀਤਾ ਸਨਮਾਨਿਤ <br/>
Ad Position 24