28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਸਾਬਕਾ ਪ੍ਰਧਾਨ ਬਹਾਲ ਸਿੰਘ ਗਿੱਲ ਦੇ ਦਿਹਾਂਤ 'ਤੇ ਦੁੱਖ ਪ੍ਰਗਟ

Ad Position 21
No active advertisement
ਅਜੀਤ ਡੈਸਕ 08-09-2025
ਚਾਉਕੇ, 7 ਸਤੰਬਰ (ਮਨਜੀਤ ਸਿੰਘ ਘੜੈਲੀ)- ਆਮ ਆਦਮੀ ਪਾਰਟੀ ਹਲਕਾ ਮੌੜ ਦੇ ਸੀਨੀਅਰ ਆਗੂ ਸੁਰਿੰਦਰ ਸਿੰਘ ਗਿੱਲ ਸਾਬਕਾ ਪੰਚ ਦੇ ਪਿਤਾ ਸਵ. ਬਹਾਲ ਸਿੰਘ ਗਿੱਲ ਸਾਬਕਾ ਪ੍ਰਧਾਨ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਫਤਹਿ ਸਿੰਘ ਪਿੰਡ ਬਦਿਆਲਾ ਦੇ ਦਿਹਾਂਤ 'ਤੇ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ, ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ, ਬਾਬਾ ਕਮਲਪ੍ਰੀਤ ਸਿੰਘ ਸੁਖਾਨੰਦ ਵਾਲੇ, ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਪੰਜਾਬ ਸ਼ੂਗਰਫੈੱਡ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ, ਮਾਲਵਾ ਮਹਿਲਾ ਵਿੰਗ ਦੇ ਇੰਚਾਰਜ ਬੀਬੀ ਰੁਪਿੰਦਰ ਕੌਰ ਗਿੱਲ, ਮਾਰਕੀਟ ਕਮੇਟੀ ਮੌੜ ਦੇ ਚੇਅਰਮੈਨ ਬਲਵਿੰਦਰ ਸਿੰਘ ਬੱਲ੍ਹੋ, ਪੰਜਾਬ ਐਕਸ ਮੁਲਾਜ਼ਮ ਵਿੰਗ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਮਠਾੜੂ, ਹਲਕਾ ਮੌੜ ਆਪ ਦੇ ਸੀਨੀਅਰ ਆਗੂ ਸਿੱਪੀ ਭਾਕਰ, ਹਿੰਮਤ ਸਿੰਘ ਖ਼ਾਲਸਾ, ਕੇਵਲ ਸਿੰਘ ਘੜੈਲੀ, ਇਕਬਾਲ ਸਿੰਘ ਪਿੱਥੋ, ਗੁਰਲਾਲ ਸਿੰਘ ਬੱਲੋ, ਜਗਜੀਤ ਸਿੰਘ ਜੈਦ, ਰਣਜੀਤ ਸਿੰਘ ਜਿਊਾਦ, ਅਮਰਜੀਤ ਸਿੰਘ ਕਰਾੜਵਾਲਾ, ਗੁਰਜੰਟ ਸਿੰਘ ਬੱਲੋ, ਗੁਰਲਾਲ ਸਿੰਘ ਗਿੱਲ ਕਲਾਂ, ਗੁਰਜੀਤ ਸਿੰਘ ਗਿੱਲ ਕਲਾਂ, ਜਸਬੀਰ ਸਿੰਘ ਗਿੱਲ ਕਲਾਂ, ਸੁੰਦਰ ਸਿੰਘ ਬੱਲੋ, ਸ਼ਿੰਗਾਰਾ ਸਿੰਘ ਬੱਲੋ, ਸਰਪੰਚ ਲਛਮਣ ਸਿੰਘ ਬਦਿਆਲਾ, ਅੰਮਿ੍ਤਪਾਲ ਸਿੰਘ ਪ੍ਰਧਾਨ, ਜਗਸੀਰ ਸਿੰਘ ਬੰਗੜ, ਸੁਖਚੈਨ ਸਿੰਘ ਗਿਆਨੀ, ਸੁਖਵੀਰਪਾਲ ਸਿੰਘ ਬਦਿਆਲਾ, ਜਗਦੇਵ ਸਿੰਘ ਸਾਬਕਾ ਸਰਪੰਚ, ਕੁਲਵੰਤ ਸਿੰਘ ਮੈਂਬਰ, ਬਾਬਾ ਬਲਬੀਰ ਸਿੰਘ, ਇਕਬਾਲ ਸਿੰਘ ਪੰਚ, ਭੂਰਾ ਸਿੰਘ ਮੈਂਬਰ, ਗੁਰਜੰਟ ਸਿੰਘ ਪੰਚ, ਮਨਦੀਪ ਨੰਬਰਦਾਰ ਰਣਜੀਤ ਸਿੰਘ, ਡਾਕਟਰ ਬਹਾਦਰ ਸਿੰਘ, ਡਾਕਟਰ ਜਗਸੀਰ ਸਿੰਘ, ਮਾਸਟਰ ਗੁਰਨੈਬ ਸਿੰਘ, ਰਤਨ ਸਿੰਘ, ਰਾਵਲ ਚਹਿਲ ਆਦਿ ਨੇ ਸਵ. ਬਹਾਲ ਸਿੰਘ ਗਿੱਲ ਦੇ ਦਿਹਾਂਤ 'ਤੇ ਬਦਿਆਲਾ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਗਹਿਰੀ ਹਮਦਰਦੀ ਪ੍ਰਗਟ ਕੀਤੀ ਹੈ¢
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸਾਬਕਾ ਚੇਅਰਮੈਨ ਜਗਰੂਪ ਸਿੰਘ ਸੰਗਤ ਨੂੰ ਭਾਵਪੂਰਨ ਸ਼ਰਧਾਂਜਲੀ ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਵਲੋਂ ਫੂਡ ਸਪਲਾਈ ਦੇ ਕਾਰਡਾਂ ਦੀ ਪੜਤਾਲ ਕਰਨ ਤੋਂ ਕੋਰੀ ਨਾਂਹ
Ad Position 24