ਸੰਗਤ ਮੰਡੀ, 21 ਅਕਤੂਬਰ (ਸੁਖਤੇਜ)-ਜ਼ਿਲ੍ਹਾ ਬਠਿੰਡਾ ਦੇ ਪਿੰਡ ਗਹਿਰੀ ਬੁੱਟਰ ਵਿਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਮਾਲਵਾ ਦੀ ਨਵੀਂ ਇਕਾਈ ਬਣਾ ਕੇ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ | ਜਿਸ ਵਿਚ ਸਰਬਸੰਮਤੀ ਨਾਲ ਪ੍ਰਧਾਨ ਕਰਨਵੀਰ ਸਿੰਘ ਬੁੱਟਰ (ਰਾਣਾ), ਮੀਤ ਪ੍ਰਧਾਨ ਬੂਟਾ ਸਿੰਘ ਬੁੱਟਰ, ਜਰਨਲ ਸਕੱਤਰ ਬਾਜ, ਖਜ਼ਾਨਚੀ ਪ੍ਰਭਦਿਆਲ ਸਿੰਘ, ਸਲਾਹਕਾਰ ਹਰਮਨ ਸਿੰਘ ਬੁੱਟਰ, ਕਮੇਟੀ ਮੈਂਬਰ ਰਮਨਦੀਪ ਸਿੰਘ ਬੁੱਟਰ, ਰਜਿੰਦਰ ਸਿੰਘ ਬੁੱਟਰ, ਗੁਰਲਾਭ ਸਿੰਘ ਬੁੱਟਰ, ਮੇਜਰ ਸਿੰਘ ਬੁੱਟਰ, ਗੁਰਪ੍ਰੀਤ ਸਿੰਘ, ਲਵਦੀਪ ਸਿੰਘ ਬੁੱਟਰ, ਸੁਖਜੀਤ ਸਿੰਘ ਬੁੱਟਰ, ਬਲਰਾਜ ਸਿੰਘ ਬੁੱਟਰ, ਗੁਰਸਾਹਿਬ ਸਿੰਘ ਆਦਿ ਚੁਣੇ ਗਏ |
ਕਿਸਾਨ ਯੂਨੀਅਨ (ਏਕਤਾ) ਮਾਲਵਾ ਦੀ ਨਵੀਂ ਇਕਾਈ ਦਾ ਗਠਨ
ਅਜੀਤ ਡੈਸਕ
22-10-2025