12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਭਾਈ ਮਨਜੀਤ ਸਿੰਘ ਕੱਲ੍ਹ ਸ੍ਰੀ ਮੰਜੀ ਸਾਹਿਬ ਤੋਂ ਕਰਨਗੇ ਗੁਰਬਾਣੀ-ਕਥਾ

Ad Position 21
No active advertisement
ਅਜੀਤ ਡੈਸਕ 05-09-2025
ਬਾਬਾ ਬਕਾਲਾ ਸਾਹਿਬ, 4 ਸਤੰਬਰ (ਰਾਜਨ)-ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਦੇ ਹਜ਼ੂਰੀ ਕਥਾਵਾਚਕ ਅਤੇ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਅਨਿੰਨ ਸੇਵਕ, ਗਿਆਨੀ ਮਨਜੀਤ ਸਿੰਘ 6 ਸਤੰਬਰ ਨੂੰ ਸਵੇਰੇ 7.45 ਤੋਂ 8.30 ਵਜੇ ਤੱਕ ਦੀਵਾਨ ਅਸਥਾਨ ਸ੍ਰੀ ਮੰਜੀ ਸਾਹਿਬ (ਸੱਚਖੰਡ ਸ੍ਰੀ ਦਰਬਾਰ ਸਾਹਿਬ) ਅੰਮਿ੍ਤਸਰ ਸਾਹਿਬ ਤੋਂ ਗੁਰਬਾਣੀ ਦੀ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਮਹਿਤਾ ਚੌਂਕ ਦੇ ਘੁਮਾਣ ਰੋਡ 'ਤੇ ਸਰਕਟ ਸ਼ਾਰਟ ਹੋਣ ਨਾਲ ਬਿਜਲੀ ਦੀ ਦੁਕਾਨ ਸੜ ਕੇ ਸੁਆਹ ਅਗਲੀ ਖ਼ਬਰ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਕੀਤਾ ਮੁਲਤਵੀ
Ad Position 24