13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਹੜ੍ਹ ਪ੍ਰਭਾਵਿਤ ਪਸ਼ੂਆਂ ਲਈ ਜਸਰਾਊਰ ਵਿਖੇ ਰਾਹਤ ਕੈਂਪ <br/>

Ad Position 21
No active advertisement
ਅਜੀਤ ਡੈਸਕ 25-09-2025
ਅਜਨਾਲਾ, 24 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪਸ਼ੂ ਹਸਪਤਾਲ ਜਸਰਾਊਰ ਵਿਖੇ ਹੜ੍ਹ ਪ੍ਰਭਾਵਿਤ ਪਸ਼ੂਆਂ ਸੰਬੰਧੀ ਰਾਹਤ ਕੈਂਪ ਲਗਾਇਆ ਗਿਆ, ਜਿਸ ਵਿਚ ਆਮ ਆਦਮੀ ਪਾਰਟੀ ਹਲਕਾ ਰਾਜਾਸਾਂਸੀ ਦੇ ਇੰਚਾਰਜ ਮੈਡਮ ਸੋਨੀਆ ਮਾਨ ਨੇ ਵਿਸ਼ੇਸ਼ ਤੌਰ 'ਤੇ ਹਿੱਸਾ ਲਿਆ | ਕੈਂਪ ਦੌਰਾਨ ਡਾ: ਬਲਤੇਜ ਸਿੰਘ ਵੈਟਰਨਰੀ ਅਫ਼ਸਰ ਅਜਨਾਲਾ ਨੇ ਪਸ਼ੂਆਂ ਵਿਚ ਵੈਕਸੀਨ ਦੀ ਮਹੱਤਤਾ ਬਾਰੇ ਦੱਸਿਆ | ਡਾ: ਅਮਰਪ੍ਰੀਤ ਸਿੰਘ ਪੰਨੂੰ ਸੀਨੀਅਰ ਵੈਟਰਨਰੀ ਅਫ਼ਸਰ ਨੇ ਪਾਲਕਾਂ ਨੂੰ ਪਸ਼ੂਆਂ ਲਈ ਮੁਫ਼ਤ ਦਵਾਈਆਂ ਵੰਡੀਆਂ | ਇਸ ਕੈਂਪ ਵਿਚ ਰੇਸ਼ਮ ਸਿੰਘ ਵੜੈਚ, ਸੁਖਦੀਪ ਸਿੰਘ ਛੀਨਾਂ, ਡਾ: ਗੁਰਸਿਮਰਦੀਪ ਸਿੰਘ ਵੀ.ਓ ਜਸਰਾਊਰ, ਕੁਲਜੰਟ ਸਿੰਘ ਵੀ.ਓ ਬਾਸਰਕੇ ਗਿੱਲ, ਜਗਜੀਤ ਸਿੰਘ ਵੀ.ਆਈ, ਸਤਨਾਮ ਸਿੰਘ, ਸ: ਪ੍ਰੀਤਪਾਲ ਸਿੰਘ ਸੌੜੀਆਂ, ਸਰਤਾਜ ਸਿੰਘ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਅਤੇ ਨਵਤੇਜ ਸਿੰਘ ਭਿੰਡੀ ਔਲਖ ਨੇ ਹਿੱਸਾ ਲਿਆ |

Ad Position 22
No active advertisement
ਪਿਛਲੀ ਖ਼ਬਰ 'ਆਪ' ਦੀਆਂ ਨੀਤੀਆਂ ਨੇ ਪੰਜਾਬ 'ਚ ਲਿਆਂਦਾ ਵਿਕਾਸ ਦਾ ਨਵਾਂ ਦੌਰ-ਤਲਬੀਰ ਸਿੰਘ ਗਿੱਲ <br/> ਅਗਲੀ ਖ਼ਬਰ ਨਹਿਰੂ ਸ਼ਾਪਿੰਗ ਕੰਪਲੈਕਸ 'ਚ ਪਾਰਕਿੰਗ ਅਤੇ ਸਫ਼ਾਈ ਦਾ ਮੰਦਾ ਹਾਲ <br/>
Ad Position 24