ਹਲਕਾ ਅਜਨਾਲਾ ਅੰਦਰ ਬਲਾਕ ਸੰਮਤੀ ਚੋਣਾਂ ਲਈ 51 ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ * ਬਲਾਕ ਸੰਮਤੀ ਅਜਨਾਲਾ 'ਚ 31 ਅਤੇ ਬਲਾਕ ਸੰਮਤੀ ਰਮਦਾਸ 'ਚ 20 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਗੇ
ਅਜੀਤ ਡੈਸਕ
08-12-2025
ਬਲਾਕ ਸੰਮਤੀ ਅਜਨਾਲਾ ਦੇ ਵੱਖ-ਵੱਖ ਜ਼ੋਨਾਂ 'ਚ ਚੋਣ ਲੜ ਰਹੇ 31 ਉਮੀਦਵਾਰਾਂ ਦਾ ਵੇਰਵਾ : ਜ਼ੋਨ ਜਗਦੇਵ ਖ਼ੁਰਦ ਵਿਚ 2 ਉਮੀਦਵਾਰ ਜ਼ੋਨ ਬਲੜ੍ਹਵਾਲ ਵਿਚ 4 ਉਮੀਦਵਾਰ, ਜ਼ੋਨ ਸਾਰੰਗਦੇਵ ਵਿਚ 2 ਉਮੀਦਵਾਰ, ਜ਼ੋਨ ਜਾਫਰਕੋਟ ਵਿਚ 2 ਉਮੀਦਵਾਰ, ਜ਼ੋਨ ਗੁੱਜਰਪੁਰਾ ਵਿਚ 3 ਉਮੀਦਵਾਰ, ਜ਼ੋਨ ਉੱਗਰ ਔਲਖ ਵਿਚ 2 ਉਮੀਦਵਾਰ, ਜ਼ੋਨ ਭਲਾ ਪਿੰਡ ਵਿਚ 2 ਉਮੀਦਵਾਰ, ਜ਼ੋਨ ਧਾਰੀਵਾਲ ਕਲੇਰ 2 ਉਮੀਦਵਾਰ, ਜ਼ੋਨ ਚਮਿਆਰੀ ਵਿਚ 2 ਉਮੀਦਵਾਰ, ਜ਼ੋਨ ਕਾਮਲਪੁਰਾ ਵਿਚ 2 ਉਮੀਦਵਾਰ, ਜ਼ੋਨ ਤੇੜਾ ਕਲਾਂ ਵਿਚ 3 ਉਮੀਦਵਾਰ, ਜ਼ੋਨ ਸੈਂਸਰਾਂ ਕਲਾਂ ਵਿਚ 3 ਉਮੀਦਵਾਰ, ਜ਼ੋਨ ਸੰਤੂਨੰਗਲ ਵਿਚ 2 ਉਮੀਦਵਾਰ (ਕੁੱਲ 31 ਉਮੀਦਵਾਰ), ਬਲਾਕ ਸੰਮਤੀ ਅਜਨਾਲਾ ਦੇ ਵੱਖ-ਵੱਖ ਜ਼ੋਨਾਂ 'ਚ ਚੋਣ ਲੜ ਰਹੇ 20 ਉਮੀਦਵਾਰਾਂ 'ਚ ਜ਼ੋਨ ਮਹਿਮਦ ਮੰਦਰਾਂਵਾਲਾ ਵਿਚ 3 ਉਮੀਦਵਾਰ, ਜ਼ੋਨ ਅਵਾਣ ਵਿਚ 2 ਉਮੀਦਵਾਰ, ਜ਼ੋਨ ਥੋਬਾ ਵਿਚ 2 ਉਮੀਦਵਾਰ, ਜ਼ੋਨ ਸੂਫ਼ੀਆਂ ਵਿਚ 3 ਉਮੀਦਵਾਰ, ਜ਼ੋਨ ਅੱਬੂਸੈਦ ਵਿਚ 2 ਉਮੀਦਵਾਰ, ਜ਼ੋਨ ਡਿਆਲ ਭੜੰਗ ਵਿਚ 2 ਉਮੀਦਵਾਰ, ਜ਼ੋਨ ਸੁਧਾਰ ਵਿਚ 2 ਉਮੀਦਵਾਰ, ਜ਼ੋਨ ਚੱਕ ਸਿਕੰਦਰ ਸਿੰਘ 2 ਉਮੀਦਵਾਰ ਜ਼ੋਨ ਸੰਗਤਪੁਰਾ ਵਿਚ 2 ਉਮੀਦਵਾਰ (ਕੁੱਲ 20 ਉਮੀਦਵਾਰ) ਹਨ |