02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਵਿਦੇਸ਼ ਗਈ ਲੜਕੀ ਨਾਲ ਵਿਆਹੇ ਲੜਕੇ ਦੀ ਮÏਤ <br/>

Ad Position 21
No active advertisement
ਮਿ੍ਤਕ ਨÏਜਵਾਨ ਮਾਨ ਦਵਿੰਦਰ ਸਿੰਘ ਦੀ ਫਾਈਲ ਤਸਵੀਰ <br/> 03-09-2025
ਪਾਤੜਾਂ 2 ਸਤੰਬਰ (ਖਾਲਸਾ)-ਵਿਦੇਸ਼ ਗਈ ਲੜਕੀ ਵਲੋਂ ਭਾਰਤ ਰਹਿੰਦੇ ਲੜਕੇ ਨਾਲ ਗੱਲ ਨਾ ਕਰਨ ਕਰਕੇ ਪ੍ਰੇਸ਼ਾਨ ਰਹਿਣ ਮਗਰੋਂ ਬਿਮਾਰ ਹੋਏ ਇਕ ਨÏਜਵਾਨ ਦੀ ਮÏਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ¢ ਸੁਰਜੀਤ ਕÏਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦਾ ਬੇਟਾ ਮਾਨ ਦਵਿੰਦਰ ਸਿੰਘ ਦਸਵੀਂ ਪਾਸ ਸੀ ਅਤੇ ਉਨਾਂ ਦੇ ਰਿਸ਼ਤੇਦਾਰ ਅਮਰੀਕਾ ਵਿੱਚ ਰਹਿੰਦੇ ਹਨ¢ ਉਨਾਂ ਨੇ ਸਾਨੂੰ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ ਦੀ ਲੜਕੀ ਬਾਰਵੀਂ ਤੱਕ ਪੜ੍ਹਾਈ ਕੀਤੀ ਹੈ ਜਿਸ ਉਪਰੰਤ ਦੋਨਾਂ ਪਰਿਵਾਰਾਂ ਵਿੱਚ ਗੱਲਬਾਤ ਹੋਣ ਉਪਰੰਤ ਅਤੇ ਮੁੰਡਾ ਕੁੜੀ ਦੀ ਦੇਖ ਦਿਖਾਈ ਤੋਂ ਬਾਅਦ ਵਿਆਹ ਹੋ ਗਿਆ¢ ਸਰਬਜੀਤ ਕÏਰ ਨੇ ਦੱਸਿਆ ਕਿ ਉਨਾਂ ਦੀ ਨੂੰ ਹ ਉਸ ਤੋਂ ਬਾਅਦ ਇੱਕ ਦੋ ਮਹੀਨਾ ਸਾਡੇ ਕੋਲ ਰਹੀ ਜਿਸ ਤੋਂ ਬਾਅਦ ਕੈਨੇਡਾ ਭੇਜ ਦਿੱਤਾ¢ ਉਨਾਂ ਦੱਸਿਆ ਕਿ ਕੈਨੇਡਾ ਜਾਣ ਤੋਂ ਬਾਅਦ ਦੋ ਸਾਲ ਤੱਕ ਤਾਂ ਲੜਕੀ ਨੇ ਆਪਣੇ ਪਤੀ ਮਾਨ ਦਵਿੰਦਰ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਪਰ ਉਸ ਤੋਂ ਬਾਅਦ ਉਸ ਨੇ ਮਾਨ ਦਵਿੰਦਰ ਸਿੰਘ ਦਾ ਫੋਨ ਬਲਾਕ ਕਰ ਦਿੱਤਾ ਜਿਸ ਨੂੰ ਲੈ ਕੇ ਮੇਰਾ ਬੇਟਾ ਪਰ੍ਰਸ਼ਾਨ ਰਹਿਣ ਲੱਗਿਆ ¢ ਉਨਾਂ ਦੱਸਿਆ ਕਿ ਪਹਿਲਾਂ ਉਸ ਨੂੰ ਕੁਝ ਤਕਲੀਫ ਹੋਈ ਜਿਸ ਕਰਕੇ ਅਸੀਂ ਉਸ ਨੂੰ ਸੁਨਾਮ ਦੇ ਇੱਕ ਹਸਪਤਾਲ ਲੈ ਗਏ ਜਿੱਥੇ ਉਸਦੀ ਮÏਤ ਹੋ ਗਈ¢ ਮਿ੍ਤਕ ਮਾਨ ਦਵਿੰਦਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨਾਂ ਦੇ ਵਿਆਹ ਉੱਤੇ ਲੱਖਾਂ ਰੁਪਏ ਦਾ ਖਰਚ ਉਨਾਂ ਵੱਲੋਂ ਕੀਤਾ ਗਿਆ ਸੀ ਅਤੇ ਵਿਆਹ ਮÏਕੇ 20 ਤੋਲੇ ਸੋਨਾ ਵੀ ਉਨਾਂ ਵੱਲੋਂ ਹੀ ਪਾਇਆ ਗਿਆ ਸੀ ¢ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਲੜਕੀ ਅਤੇ ਉਸਦੇ ਮਾਤਾ-ਪਿਤਾ ਵੱਲੋਂ ਉਨਾਂ ਨਾਲ ਧੋਖਾ ਕੀਤਾ ਗਿਆ ਹੈ ਜਿਸ ਕਰਕੇ ਹੀ ਉਨਾਂ ਦੇ ਬੇਟੇ ਦੀ ਜਾਣ ਗਈ ਹੈ ¢ਇਸ ਸਬੰਧੀ ਪੁਲਿਸ ਚÏਾਕੀ ਪਾਤੜਾਂ ਦੇ ਮੁਖੀ ਕੁਲਵੰਤ ਸਿੰਘ ਨਾਲ ਗੱਲਬਾਤ ਕਰਨ 'ਤੇ ਉਨਾਂ ਦੱਸਿਆ ਕਿ ਮਿ੍ਤਕ ਮਾਨ ਦੇਵਿੰਦਰ ਸਿੰਘ ਦੀ ਮਾਤਾ ਦੀ ਸ਼ਿਕਾਇਤ ਤੇ ਅਸੀਂ ਮਿ੍ਤਕ ਦੀ ਪਤਨੀ ,ਉਸਦੇ ਸਹੁਰਾ , ਅਤੇ ਉਸ ਦੀ ਪਤਨੀ ਦੇ ਭਰਾ ਦੇ ਖਿਲਾਫ ਮੁਕਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ

Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਚੰਦੂਮਾਜਰਾ ਨੇ ਗਨੌਰ ਵਿਖੇ ਸਮਾਜਿਕ ਸਮਾਗਮ 'ਚ ਭਰੀ ਹਾਜ਼ਰੀ <br/> ਅਗਲੀ ਖ਼ਬਰ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਦੇ ਮੁੰਡੇ ਦੇ ਨਾਭਾ ਹਲਕੇ ਦੇ ਗੇੜਿਆਂ ਨਾਲ ਮਾਹੌਲ ਗਰਮਾਇਆ, ਕਾਂਗਰਸੀ ਵਰਕਰ ਦੁਚਿੱਤੀ...
Ad Position 24