20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਬਰਾੜ ਅਤੇ ਢਿੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 23-11-2025
ਸਮਾਧ ਭਾਈ, 22 ਨਵੰਬਰ (ਜਗਰੂਪ ਸਿੰਘ ਸਰੋਆ)-ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਦੇ ਕੁੜਮ, ਕਮਲਜੀਤ ਸਿੰਘ ਬਰਾੜ ਦੇ ਸਹੁਰਾ ਅਤੇ ਮਾਸਟਰ ਹਰਪਿੰਦਰ ਸਿੰਘ ਢਿੱਲੋਂ ਦੇ ਪਿਤਾ ਰਿਟਾਇਰਡ ਮਾਸਟਰ ਉਜਾਗਰ ਸਿੰਘ ਭਗਤਾ ਭਾਈ ਦੇ ਸਦੀਵੀ ਵਿਛੋੜਾ ਦੇ ਜਾਣ 'ਤੇ ਅਧਿਆਪਕ ਆਗੂ ਦਿਗਵਿਜੈ ਪਾਲ ਸ਼ਰਮਾ, ਪਿ੍ੰਸੀਪਲ ਹਰਜੀਤ ਸਿੰਘ ਉੱਗੋਕੇ, ਮਾਸਟਰ ਗੁਰਮੇਲ ਸਿੰਘ ਘੋਲੀਆ, ਸਰਵਦੀਪ ਸ਼ਰਮਾ, ਅਮਨਦੀਪ ਸਿੰਘ ਮਟਵਾਣੀ, ਸੁਖਵਿੰਦਰ ਸਿੰਘ ਘੋਲੀਆ, ਕੁਲਦੀਪ ਕੁਮਾਰ, ਮਾਸਟਰ ਨਿਰਮਲ ਸਿੰਘ ਆਹੀ, ਗੁਰਤੇਜ ਸਰੋਆ, ਚਰਨਜੀਤ ਯਾਦਵ, ਪ੍ਰਧਾਨ ਬੂਟਾ ਸਿੰਘ ਭਗਤਾ, ਸਾਬਕਾ ਪ੍ਰਧਾਨ ਰਾਕੇਸ਼ ਕੁਮਾਰ ਗੋਇਲ ਭਗਤਾ, ਸਾਬਕਾ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਕੌਂਸਲਰ ਜਗਮੋਹਨ ਲਾਲ, ਪ੍ਰਧਾਨ ਸੁਖਜਿੰਦਰ ਸਿੰਘ ਖਾਨਦਾਨ, ਮਾਸਟਰ ਸਵਰਨਜੀਤ ਸਿੰਘ ਸੰਮੀ, ਆਪ ਆਗੂ ਨਛੱਤਰ ਸਿੰਘ ਸਿੱਧੂ, ਰਾਜਵਿੰਦਰ ਸਿੰਘ, ਕਿਸਾਨ ਆਗੂ ਅਵਤਾਰ ਸਿੰਘ ਤਾਰੀ, ਹਰਦੇਵ ਸਿੰਘ ਗੋਗੀ, ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਵੀਰਪਾਲ ਭਗਤਾ, ਪ੍ਰਧਾਨ ਸੁਖਪਾਲ ਸਿੰਘ ਸੋਨੀ ਪੈੱ੍ਰਸ ਕਲੱਬ ਭਗਤਾ ਆਦਿ ਨੇ ਬਰਾੜ ਅਤੇ ਢਿੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ | ਸਵ: ਉਜਾਗਰ ਸਿੰਘ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਦਸਵੀਂ (ਨੇੜੇ ਭੂਤਾਂ ਵਾਲਾ ਖੂਹ) ਭਗਤਾ ਭਾਈ (ਬਠਿੰਡਾ) ਵਿਖੇ ਅੱਜ 23 ਨਵੰਬਰ ਨੂੰ ਦੁਪਹਿਰ 12 ਵਜੇ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਸੁਆਮੀ ਸੰਤ ਜ਼ੋਰਾ ਸਿੰਘ ਦੀ ਬਰਸੀ ਮੌਕੇ ਦਰਬਾਰ ਸੰਪ੍ਰਦਾਇ ਲੋਪੋਂ ਦਾ ਨਵੇਂ ਵਰ੍ਹੇ ਦਾ ਕਲੰਡਰ ਜਾਰੀ ਅਗਲੀ ਖ਼ਬਰ ਮਾਤਾ ਤੇਜ਼ ਕੌਰ ਕਿੰਗਰਾ ਦੇ ਸਦੀਵੀ ਵਿਛੋੜੇ ਨਾਲ ਸੋਗ ਦੀ ਲਹਿਰ
Ad Position 24