02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਭਾਰਤ ਸਕਾਊਟ ਐਂਡ ਗਾਈਡ ਪੁਰਸਕਾਰ ਤੇ ਟਰੈਕਿੰਗ ਕੈਂਪ ਹੁਣ 29 ਤੋਂ

Ad Position 21
No active advertisement
ਅਜੀਤ ਡੈਸਕ 26-09-2025
ਪੋਜੇਵਾਲ ਸਰਾਂ (ਐੱਸ. ਬੀ. ਐੱਸ. ਨਗਰ, 25 ਸਤੰਬਰ (ਨਵਾਂਗਰਾਈਾ)-ਭਾਰਤ ਸਕਾਊਟ ਐਂਡ ਗਾਈਡ ਪੰਜਾਬ ਵਲੋਂ 'ਟੇਟ ਟਰੇਨਿੰਗ ਸੈਂਟਰ' ਤਾਰਾ ਦੇਵੀ ਸ਼ਿਮਲਾ ਵਿਖੇ ਰਾਜ ਪੁਰਸਕਾਰ ਅਤੇ ਹਾਈਕਿੰਗ ਟਰੈਕਿੰਗ ਈਵੈਂਟ ਅਤੇ ਕੈਂਪ ਜੋ ਮਿਤੀ 27 ਸਤੰਬਰ ਤੋਂ 30 ਸਤੰਬਰ ਤੱਕ ਲਗਾਇਆ ਜਾਣਾ ਸੀ, ਹੁਣ ਇਹ ਕੈਂਪ ਮਿਤੀ 29 ਸਤੰਬਰ ਤੋਂ 2 ਅਕਤੂਬਰ ਤੱਕ ਲਗਾਇਆ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਓਕਾਂਰ ਸਿੰਘ ਸਟੇਟ ਆਰਗੇਨਾਈਜ਼ਰ ਕਮਿਸ਼ਨਰ ਨੇ ਦੱਸਿਆ ਕਿ ਇਸ ਕੈਂਪ ਦੀਆਂ ਮਿਤੀਆਂ 'ਚ ਤਬਦੀਲੀ ਪ੍ਰਬੰਧਕੀ ਕਾਰਨਾਂ ਕਰਕੇ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਰੁਜ਼ਗਾਰ ਧੋਖਾਧੜੀ ਜਨਤਾ ਲਈ ਗੰਭੀਰ ਖ਼ਤਰਾ-ਹਾਈ ਕੋਰਟ <br/> ਅਗਲੀ ਖ਼ਬਰ ਨਹਿਰ 'ਚੋਂ ਮਿਲੀ ਔਰਤ ਦੀ ਲਾਸ਼ <br/>
Ad Position 24