27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮਹਿਲਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਕੌਰ ਨੇ ਕੀਤੀਆਂ ਨਿਯੁਕਤੀਆਂ <br/>

Ad Position 21
No active advertisement
ਅਜੀਤ ਡੈਸਕ 25-09-2025
ਮੋਗਾ, 24 ਸਤੰਬਰ (ਗੁਰਤੇਜ ਸਿੰਘ ਬੱਬੀ)-ਕਾਂਗਰਸ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਮਹਿਲਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਕੌਰ ਡਰੋਲੀ ਜ਼ਿਲੇ੍ਹ ਵਿਚ ਲਗਾਤਾਰ ਨਿਯੁਕਤੀਆਂ ਕਰ ਰਹੇ ਹਨ ਜਿਸ ਦੀ ਕੜੀ ਤਹਿਤ ਹਲਕਾ ਧਰਮਕੋਟ ਦੇ ਵਿਚ ਮਨਦੀਪ ਕੌਰ ਨੂੰ ਬਲਾਕ ਪ੍ਰਧਾਨ ਦਿਹਾਤੀ ਤੇ ਬੂਥ ਪ੍ਰਧਾਨ ਰਿੰਪੀ ਕਿਸ਼ਨਪੁਰਾ ਕਲਾਂ, ਰੁਕਮਣੀ ਮੀਤ ਪ੍ਰਧਾਨ ਇੰਦਰਗੜ੍ਹ, ਹਲਕਾ ਧਰਮਕੋਟ ਕਿਰਨਜੀਤ ਕੌਰ ਵਾਰਡ ਪ੍ਰਧਾਨ, ਜਸ਼ਨਪ੍ਰੀਤ ਕੌਰ ਸੈਕਟਰੀ, ਕਰਮਜੀਤ ਕੌਰ ਬੂਥ ਪ੍ਰਧਾਨ ਵੀਰਾਂ ਧਰਮਕੋਟ ਜਨਰਲ ਸਕੱਤਰ ਧਰਮਕੋਟ ਆਦਿ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਅਤੇ ਚੁਣੀਆਂ ਹੋਈਆਂ ਆਗੂਆਂ ਨੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਕੌਰ ਡਰੋਲੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਤਨਦੇਹੀ ਨਾਲ ਕੰਮ ਕਰਨਗੇ ਅਤੇ ਕਾਂਗਰਸ ਪਾਰਟੀ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਨਗੇ |

Ad Position 22
No active advertisement
ਪਿਛਲੀ ਖ਼ਬਰ ਕਵੀਸ਼ਰ ਗੁਰਨਾਮ ਸਿੰਘ ਬਰਾੜ ਯਾਦਗਾਰੀ ਸਮਾਗਮ ਮੌਕੇ ਕਵੀਸ਼ਰ ਮੌੜ ਮਾਲਵਾ ਦਾ ਸਨਮਾਨ <br/> ਅਗਲੀ ਖ਼ਬਰ ਪੱਤੋ ਹੀਰਾ ਸਿੰਘ ਕਾਲਜ 'ਚ ਬਾਬਾ ਫਰੀਦ ਆਗਮਨ ਪੁਰਬ ਸੰਬੰਧੀ ਸੈਮੀਨਾਰ <br/>
Ad Position 24