31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਅਨਮੋਲ ਵੈੱਲਫੇਅਰ ਕਲੱਬ ਵਲੋਂ ਸਮੂਹਿਕ ਕੰਨਿਆ ਦਾਨ ਸਮਾਗਮ ਕਰਵਾਉਣ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 06-12-2025
ਮੋਗਾ, 5 ਦਸੰਬਰ (ਅਸ਼ੋਕ ਬਾਂਸਲ)-ਸਮਾਜ ਸੇਵੀ ਸੰਸਥਾ ਅਨਮੋਲ ਵੈੱਲਫੇਅਰ ਕਲੱਬ ਵਲੋਂ ਮਾਰਚ 'ਚ ਹੋਣ ਵਾਲੇ ਸਮੂਹਿਕ ਕੰਨਿਆਂ ਦਾਨ ਸਮਾਗਮ ਦੀਆਂ ਤਿਆਰੀਆਂ ਸਬੰਧੀ ਪ੍ਰਧਾਨ ਰਾਜੇਸ਼ ਅਰੋੜਾ ਦੀ ਅਗਵਾਈ ਹੇਠ ਭਾਰਤ ਮਾਤਾ ਮੰਦਰ ਦੇ ਹਾਲ 'ਚ ਮੀਟਿੰਗ ਕੀਤੀ | ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ, ਸਰਪ੍ਰਸਤ ਹਰੀ ਸਿੰਗਲਾ, ਸਕੱਤਰ ਵਿਵੇਕ ਮਜੀਠੀਆ, ਖਜ਼ਾਨਚੀ ਐਡਵੋਕੇਟ ਪ੍ਰਵੀਨ ਸਚਦੇਵਾ, ਪ੍ਰੋਜੈਕਟ ਚੇਅਰਮੈਨ ਗੌਰਵ ਜਿੰਦਲ, ਸਲਾਹਕਾਰ ਗਗਨਦੀਪ ਮਿੱਤਲ, ਵਾਈਸ ਚੇਅਰਮੈਨ ਪ੍ਰਹਿਲਾਦ ਕਾਲੜਾ, ਜਗਜੀਵ ਧੀਰ, ਅਕਸ਼ੈ ਗੁਲਾਟੀ, ਪਵਨ ਅਹੂਜਾ, ਅਸ਼ਵਨੀ ਅਹੂਜਾ, ਮਾਨਵ ਕਾਲੜਾ, ਸੰਨ੍ਹੀ ਕਪੂਰ, ਅਸ਼ੋਕ ਅਰੋੜਾ, ਕਪਿਲ ਕਪੂਰ, ਪੰਡਿਤ ਰਾਹੁਲ ਗੌੜ, ਸੁਸ਼ਾਂਤ ਮਜੀਠੀਆ, ਸੰਜੀਵ ਅਰੋੜਾ, ਚਮਨ ਲਾਲ ਮਿੱਤਲ, ਦੀਪਕ ਸ਼ਰਮਾ, ਰਾਘਵ ਗੁਪਤਾ, ਅਮਨ ਕਾਲੜਾ, ਰਾਹੁਲ ਗਰੋਵਰ, ਰਾਜੇਸ਼ ਧੀਮਾਨ ਕਾਕੂ, ਅਜੇ ਮੋਂਗਾ ਆਦਿ ਅਧਿਕਾਰੀ ਮੌਜੂਦ ਸਨ | ਇਸ ਮੌਕੇ ਪ੍ਰਧਾਨ ਰਾਜੇਸ਼ ਅਰੋੜਾ ਨੇ ਕਿਹਾ ਕਿ ਸਮੂਹਿਕ ਕੰਨਿਆਂ ਦਾਨ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਮਾਹਲਾ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਅਗਲੀ ਖ਼ਬਰ ਜਥੇਦਾਰ ਤੀਰਥ ਸਿੰਘ ਮਾਹਲਾ ਨਾਲ ਦੁੱਖ ਦਾ ਪ੍ਰਗਟਾਵਾ
Ad Position 24