08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਦੇਵਾਚਾਰੀਆ ਮਹੰਤ ਸ੍ਰੀ ਰਾਮ ਸੁੰਦਰ ਦਾਸ ਨੇ ਸ੍ਰੀ ਧਿਆਨਪੁਰ ਧਾਮ ਮੰਦਰ ਵਿਖੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਮੋਗਾ, 28 ਦਸੰਬਰ (ਅਸ਼ੋਕ ਬਾਂਸਲ)-ਦੇਵਚਾਰੀਆ ਮਹੰਤ ਸ੍ਰੀ ਰਾਮ ਸੁੰਦਰ ਦਾਸ ਨੇ ਸ੍ਰੀ ਬਾਬਾ ਲਾਲ ਜੀ ਦਰਬਾਰ ਸ੍ਰੀ ਧਿਆਨਪੁਰ ਧਾਮ ਮੰਦਰ ਅੰਮਿ੍ਤਸਰ ਰੋਡ ਮੋਗਾ ਵਿਖੇ ਗੁਰੂ ਦਰਸ਼ਨ ਸਮਾਗਮ ਕਰਵਾਇਆ | ਇਸ ਮੌਕੇ ਮੰਦਰ ਮੋਗਾ ਦੇ ਮੁੱਖ ਸੇਵਾਦਾਰ ਵਿਜੇ ਸ਼ਰਮਾ, ਪ੍ਰਧਾਨ ਪ੍ਰਦੀਪ ਭੱਲਾ, ਦੀਪਕ ਸੂਰੀ, ਸੋਨੂੰ ਚੰਨ, ਜਗਤਾਰ ਸਿੰਘ, ਪ੍ਰਦੀਪ ਭੱਲਾ, ਵਿਜੇ ਕੁਮਾਰ ਸ਼ਰਮਾ, ਰਮਨ ਸੱਚਰ, ਜਗਤਾਰ ਸਿੰਘ, ਦੀਪਕ ਕੁਮਾਰ ਸੂਰੀ, ਸ਼ੰਮੀ ਕੁਮਾਰ, ਓਮ ਪ੍ਰਕਾਸ਼ ਸੂਰੀ, ਰਾਜੇਸ਼ ਮੋਹਨ ਗੁਪਤਾ, ਪ੍ਰਦੀਪ ਪਵਨ ਕੁਮਾਰ, ਸੋਨੂੰ ਗੋਇਲ, ਪ੍ਰਦੀਪ ਪਵਨ ਕੁਮਾਰ, ਸੋਨੂੰ ਗੋਇਲ, ਡਾ. ਰਾਜੇਸ਼ ਕਾਂਸਲ, ਸਤੀਸ਼ ਕੁਮਾਰ ਰਾਜੂ, ਰਾਕੇਸ਼ ਕੁਮਾਰ, ਸੁਖਵਿੰਦਰ ਸ਼ਰਮਾ, ਨਰੇਸ਼ ਸ਼ਰਮਾ, ਵਿਨੀਤ ਸ਼ਰਮਾ, ਬਲਵੀਰ ਸਿੰਘ, ਨਿਰੰਜਨ ਸਿੰਘ, ਸਤੀਸ਼ ਕੁਮਾਰ ਅਤੇ ਹੋਰ ਅਧਿਕਾਰੀਆਂ ਨੇ ਸ਼੍ਰੀ ਧਿਆਨਪੁਰ ਧਾਮ ਤੋਂ ਆਏ ਦੇਵਚਾਰੀਆ ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ | ਇਸ ਮੌਕੇ ਨਗਰ ਨਿਗਮ ਦੇ ਕਾਰਜਕਾਰੀ ਮੇਅਰ ਪ੍ਰਵੀਨ ਕੁਮਾਰ ਪੀਨਾ, ਸਾਬਕਾ ਚੇਅਰਮੈਨ ਜਗਦੀਸ਼ ਛਾਬੜਾ, ਸਮਾਜ ਸੇਵਕ ਸੁਸ਼ੀਲ ਮਿੱਡਾ, ਸੌਰਭ ਗੋਇਲ ਵਿਸ਼ੇਸ਼ ਤੌਰ 'ਤੇ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਪਹੁੰਚੇ | ਇਸ ਮੌਕੇ ਦੇਵਚਾਰੀਆ ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਨੇ ਗੁਰੂ ਦਰਸ਼ਨ ਪ੍ਰੋਗਰਾਮ ਦੌਰਾਨ ਦੂਰ-ਦੂਰ ਤੋਂ ਆਈਆਂ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ | ਅੰਮਿ੍ਤਸਰ ਦੇ ਭਜਨ ਗਾਇਕ ਸੁਖਦੇਵ ਧਮਾਕਾ ਨੇ ਬਾਬਾ ਲਾਲ ਨੂੰ ਸਮਰਪਿਤ ਸੁੰਦਰ ਭਜਨ ਗਾ ਕੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ | ਇਕੱਠ ਦੌਰਾਨ ਸ਼ਰਧਾਲੂਆਂ ਦੇ ਖਾਣ-ਪੀਣ ਦਾ ਭਰਪੂਰ ਪ੍ਰਬੰਧ ਕੀਤਾ ਗਿਆ | ਇਸ ਮੌਕੇ ਮੁੱਖ ਸੇਵਾਦਾਰ ਵਿਜੇ ਸ਼ਰਮਾ, ਪ੍ਰਧਾਨ ਪ੍ਰਦੀਪ ਭੱਲਾ, ਦੀਪਕ ਸੂਰੀ, ਸੋਨੂੰ ਚੰਨ ਅਤੇ ਜਗਤਾਰ ਸਿੰਘ ਨੇ ਕਿਹਾ ਕਿ ਅੱਜ ਦੇਵਚਾਰੀਆ ਮਹੰਤ ਸ੍ਰੀ ਰਾਮ ਸੁੰਦਰ ਦਾਸ ਜੀ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਸੀ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮੋਗਾ ਦੇ 9 ਸਕੂਲ ਨੈਸ਼ਨਲ ਪੱਧਰ 'ਤੇ ਗਰੀਨ ਸਕੂਲ ਐਲਾਨੇ ਅਗਲੀ ਖ਼ਬਰ ਸੈਫੁਦੀਨ ਕਿਚਲੂ ਪਬਲਿਕ ਸਕੂਲ ਵਿਖੇ ਕਰਵਾਏ ਡਾ. ਸਪਾਰਕਸ ਪ੍ਰੀ-ਬੋਰਡ ਸਿਮੂਲੇਸ਼ਨ ਟੈੱਸਟ <br/>
Ad Position 24