ਧੂਰੀ, 2 ਸਤੰਬਰ (ਸੁਖਵੰਤ ਸਿੰਘ ਭੁੱਲਰ) - ਪੰਜਾਬ ਨੰਬਰਦਾਰ ਯੂਨੀਅਨ 643 ਤਹਿਸੀਲ ਧੂਰੀ ਦੇ ਅਹੁਦੇਦਾਰਾਂ ਮੈਂਬਰਾਂ ਵਲੋਂ ਧੂਰੀ ਤਹਿਸੀਲ ਦੇ ਪ੍ਰਧਾਨ ਸ. ਕੇਸਰ ਸਿੰਘ ਜੱਖਲਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਜਿਸ ਵਿਚ ਧੂਰੀ ਤਹਿਸੀਲ ਨੰਬਰਦਾਰ ਭਾਈਚਾਰੇ ਵਲੋਂ ਜ਼ਿਲ੍ਹਾ ਸੰਗਰੂਰ ਵਿਚ ਪੰਜਾਬ ਨੰਬਰਦਾਰ ਯੂਨੀਅਨ 643 ਦੇ ਨਵੇਂ ਚੁਣੇ ਗਏ ਪ੍ਰਧਾਨ ਸ ਕਰਮਜੀਤ ਸਿੰਘ ਨਮੋਲ ਅਤੇ ਜ਼ਿਲ੍ਹਾ ਬਾਡੀ ਮੈਂਬਰਾਂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਨਮਾਨ ਕੀਤਾ ਗਿਆ | ਨੰਬਰਦਾਰ ਭਾਈਚਾਰੇ ਵਲੋਂ ਪੰਜਾਬ ਦੇ ਵੱਖੋ-ਵੱਖ ਖੇਤਰ ਵਿਚ ਪਾਣੀ ਪ੍ਰਭਾਵਿਤ ਅਤੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਦੀ ਅਪੀਲ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਈਸੜਾ ਸੀਨੀਅਰ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਭਲਵਾਨ, ਨਿਰਮਲਜੀਤ ਸਿੰਘ, ਚਮਕੌਰ ਸਿੰਘ ਈਸੀ, ਗੁਰਦਿਆਲ ਸਿੰਘ ਮੀਰਹੇੜੀ, ਬਲਵੀਰ ਸਿੰਘ ਬਮਾਲ, ਅਮਰ ਜੀਤ ਕੌਰ ਦੋਹਲਾ, ਕਮਲਜੀਤ ਕੌਰ ਭਲਵਾਨ, ਗੁਰਜੀਤ ਸਿੰਘ ਕਹੇਰੂ, ਜਗਜੀਤ ਸਿੰਘ ਮੀਰਹੇੜੀ, ਅਮਰੀਕ ਸਿੰਘ ਬੁਮਾਲ, ਗੁਰਪ੍ਰੀਤ ਸਿੰਘ ਬਮਾਲ, ਸੁਖਵਿੰਦਰ ਸਿੰਘ ਕਹੇਰੂ, ਮਲਕੀਤ ਸਿੰਘ ਕਹੇਰੂ, ਹਰਦੇਵ ਸਿੰਘ ਭੁੱਲਰਹੇੜੀ, ਹਰਦੇਵ ਸਿੰਘ ਕੁੰਬੜਵਾਲ, ਧਰਮ ਸਿੰਘ ਕੁੰਬੜਵਾਲ, ਮਾਸਟਰ ਜਗਤਾਰ ਸਿੰਘ ਹਸਨਪੁਰ, ਜਸਪਾਲ ਸਿੰਘ ਕਾਂਝਲਾ, ਹਰਵਿੰਦਰ ਸਿੰਘ, ਬਲਜੀਤ ਸਿੰਘ ਕਾਂਝਲਾ, ਚਰਨਜੀਤ ਸਿੰਘ ਜੈਨਪੁਰ, ਬੀਰਇੰਦਰ ਸਿੰਘ ਭੁੱਲਰਹੇੜੀ, ਬਲਦੇਵ ਸਿੰਘ ਬੁਗਰਾ, ਸੁਖਦੇਵ ਸਿੰਘ ਜਹਾਂਗੀਰ, ਹਰਬੰਸ ਕੌਰ ਜਹਾਂਗੀਰ, ਗੁਰਦਿਆਲ ਸਿੰਘ ਮੀਰਹੇੜੀ, ਬਲਵੀਰ ਸਿੰਘ ਬਮਾਲ, ਅਮਰਜੀਤ ਕੌਰ, ਸੁਰਜੀਤ ਸਿੰਘ ਕਹੇਰੂ, ਜਗਜੀਤ ਸਿੰਘ ਮੀਰਹੇੜੀ, ਅਮਰਜੀਤ ਸਿੰਘ ਬਮਾਲ ਸੁਰਜੀਤ ਸਿੰਘ ਬਮਾਲ, ਸੁਖਬੀਰ ਸਿੰਘ ਕਹੇਰੂ, ਮਲਕੀਤ ਸਿੰਘ ਕਹੇਰੂ, ਹਰਦੇਵ ਸਿੰਘ ਭੁੱਲਰ ਹੇੜੀ, ਹਰਦੇਵ ਸਿੰਘ, ਧਰਮ ਸਿੰਘ, ਮਾਸਟਰ ਜਗਤਾਰ ਸਿੰਘ ਹਸਨਪੁਰ, ਜਸਪਾਲ ਸਿੰਘ, ਹਰਵਿੰਦਰ ਸਿੰਘ, ਕੁਲਦੀਪ ਸਿੰਘ, ਕਰਮਜੀਤ ਸਿੰਘ, ਦਰਬਾਰਾ ਸਿੰਘ, ਕਵਲਜੀਤ ਕੌਰ, ਰਣਜੀਤ ਸਿੰਘ, ਪਰਮਜੀਤ ਸਿੰਘ, ਉਜਾਗਰ ਸਿੰਘ, ਗੁਰਮੇਲ ਸਿੰਘ, ਜਸਵਿੰਦਰ ਸਿੰਘ, ਰਘਬੀਰ ਸਿੰਘ, ਗੁਰਜੀਵਨ ਸਿੰਘ, ਮਲਕੀਤ ਸਿੰਘ, ਸੁਖਵਿੰਦਰ ਸਿੰਘ ਅੰਮਿ੍ਤਪਾਲ ਸਿੰਘ ਅਤੇ ਜ਼ਿਲ੍ਹਾ ਸੰਗਰੂਰ ਤੋਂ ਪਹੁੰਚੇ ਨੰਬਰਦਾਰ ਭਾਈਚਾਰੇ ਦੇ ਮੈਂਬਰਾਂ ਦਾ ਵੀ ਸਨਮਾਨ ਕੀਤਾ ਗਿਆ |