08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਆਜ਼ਾਦ ਉਮੀਦਵਾਰ ਕਰਮਜੀਤ ਕੌਰ ਨੇ ਵੋਟਰਾਂ ਦਾ ਕੀਤਾ ਧੰਨਵਾਦ <br/>

Ad Position 21
repet_subhas-goyals [Copy P29]
ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਰਮਜੀਤ ਕੌਰ | ਤਸਵੀਰ: ਔਜਲਾ <br/> 24-12-2025
ਦਿੜ੍ਹਬਾ ਮੰਡੀ, 23 ਦਸੰਬਰ (ਜਸਵੀਰ ਸਿੰਘ ਅÏਜਲਾ)-ਹਲਕਾ ਦਿੜ੍ਹਬਾ ਦੇ ਨਜ਼ਦੀਕੀ ਪਿੰਡ ਢੰਡੋਲੀ ਕਲਾ ਵਿਖੇ ਲੰਘੀਆਂ ਬਲਾਕ ਸੰਮਤੀ ਚੋਣਾਂ ਵਿਚ ਆਜ਼ਾਦ ਉਮੀਦਵਾਰ ਕਰਮਜੀਤ ਕੌਰ ਨੇ ਆਪਣੀ ਚੋਣ ਹਾਰਨ ਤੋਂ ਵੀ ਆਪਣੇ ਪਿੰਡ ਦੇ ਵੋਟਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਸਾਨੂੰ ਆਮ ਆਦਮੀ ਪਾਰਟੀ ਦੇ ਦਫ਼ਤਰ ਵਲੋਂ ਚੋਣ ਲੜਨ ਲਈ ਕਿਹਾ ਗਿਆ ਸੀ ਤੇ ਅਸੀਂ ਪਿਛਲੇ ਕਾਫੀ ਸਮੇਂ ਤੋਂ ਸੰਮਤੀ ਚੋਣਾਂ ਲਈ ਆਪਣੀ ਤਿਆਰੀ ਕਰ ਰਹੇ ਸੀ, ਪਰ ਪਾਰਟੀ ਵਿਚ ਕੁਝ ਚੁਗ਼ਲਖ਼ੋਰ ਬੰਦਿਆਂ ਕਰ ਕੇ ਟਿਕਟ ਕਿਸੇ ਹੋਰ ਨੂੰ ਦਿੱਤੀ ਗਈ | ਕਰਮਜੀਤ ਕੌਰ ਦੇ ਪਤੀ ਬਲਵਿੰਦਰ ਸਿੰਘ ਨੇ ਕਿਹਾ ਕਿ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਕੰਮ ਕਰਦੇ ਆ ਰਹੇ ਹਾ ਪਰ ਟਿਕਟ ਦੇਣ ਸਮੇਂ ਸਾਨੂੰ ਲਾਂਭੇ ਕੀਤਾ ਗਿਆ, ਇਸ ਲਈ ਸਾਨੂੰ ਆਜ਼ਾਦ ਚੋਣ ਲੜਨੀ ਪਈ, ਉਨ੍ਹਾਂ ਕਿਹਾ ਕਿ ਅਸੀਂ ਚੋਣ ਹਾਰਨ ਤੋਂ ਬਾਅਦ ਵੀ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਤੇ ਕਰਦੇ ਰਹਾਂਗੇ |

Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਬਲਾਕ ਦਿੜ੍ਹਬਾ ਵਲੋਂ ਮੋਟਰਸਾਈਕਲ ਮਾਰਚ 29 ਨੂੰ ਅਗਲੀ ਖ਼ਬਰ ਸਕੂਲ ਦਾ ਸਥਾਪਨਾ ਦਿਵਸ ਮਨਾਇਆ
Ad Position 24