28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਸਰਪੰਚ ਨਿਰਮਲ ਸਿੰਘ ਐਸ ਸੀ ਵਿੰਗ ਆਪ ਦੇ ਹਲਕਾ ਦੇ ਕੋਆਰਡੀਨੇਟਰ ਨਿਯੁਕਤ

Ad Position 21
No active advertisement
ਅਜੀਤ ਡੈਸਕ 29-09-2025
ਰਾਮਾ ਮੰਡੀ, 28 ਸਤੰਬਰ (ਤਰਸੇਮ ਸਿੰਗਲਾ)- ਆਪ ਸਰਕਾਰ ਵਲੋਂ ਨੇੜਲੇ ਪਿੰਡ ਸੇਖੂ ਦੇ ਸਰਪੰਚ ਨਿਰਮਲ ਸਿੰਘ ਦੀਆਂ ਪਾਰਟੀ ਪ੍ਰਤੀ ਵਫ਼ਾਦਾਰੀਆਂ ਨੂੰ ਦੇਖਦਿਆਂ ਉਨ੍ਹਾਂ ਨੂੰ ਐਸ. ਸੀ. ਵਿੰਗ ਹਲਕਾ ਤਲਵੰਡੀ ਸਾਬੋ ਦਾ ਕੁਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ¢ ਨਿਰਮਲ ਸਿੰਘ ਸਰਪੰਚ ਦੀ ਇਸ ਨਵੀਂ ਨਿਯੁਕਤੀ 'ਤੇ ਪਾਰਟੀ ਦੇ ਸਥਾਨਕ ਵਰਕਰਾਂ ਭੈਣ ਗੁਰਪ੍ਰੀਤ ਕÏਰ ਸਿੱਧੂ ਚੇਅਰਪਰਸਨ ਮਾਰਕੀਟ ਕਮੇਟੀ, ਨਰੇਸ਼ ਕੁਮਾਰ ਠੂਨੀਆ ਸ਼ਹਿਰੀ ਪ੍ਰਧਾਨ, ਬੰਟੀ ਗਰਗ, ਕੁਲਦੀਪ ਸਿੰਘ ਸਰਪੰਚ ਬੰਗੀ ਨਿਹਾਲ ਸਿੰਘ, ਸਰਦੂਲ ਸਿੰਘ ਸਰਪੰਚ ਰਾਮਸਰਾ, ਲਵੇਲ ਸਿੰਘ ਸਿੱਧੂ ਪ੍ਰਧਾਨ ਨਗਰ ਸੁਧਾਰ ਕਮੇਟੀ, ਗੁਰਪਿੰਦਰ ਸਹਾਰਣ, ਰਮੇਸ਼ ਕੰਬੋਜ, ਸੁਖਪਾਲ ਗੋਰੂ, ਲਖਵਿੰਦਰ ਸਿੰਘ, ਬਲਜਿੰਦਰ ਸਿੰਘ ਨੰਬਰਦਾਰ ਆਦਿ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕਾ ਕੈਬਨਿਟ ਰੈਂਕ ਪ੍ਰੋਫੈਸਰ ਬਲਜਿੰਦਰ ਕÏਰ ਦਾ ਧੰਨਵਾਦ ਕੀਤਾ ਹੈ ਅਤੇ ਨਿਰਮਲ ਸਿੰਘ ਸਰਪੰਚ ਨੂੰ ਵਧਾਈ ਦਿੱਤੀ ਹੈ¢ ਨਿਰਮਲ ਸਿੰਘ ਸਰਪੰਚ ਨੇ ਕਿਹਾ ਕਿ ਉਹ ਸਮੂਹ ਵਰਕਰਾਂ ਦੇ ਸਹਿਯੋਗ ਨਾਲ ਪਾਰਟੀ ਦੀ ਤਰੱਕੀ ਲਈ ਮਿਹਨਤ ਕਰਨਗੇ¢
Ad Position 22
No active advertisement
ਪਿਛਲੀ ਖ਼ਬਰ ਆਰ.ਟੀ.ਆਈ. ਪਾ ਕੇ ਮਸਲੇ ਨੂੰ ਉਜਾਗਰ ਕਰਨ ਦੇ ਮਾਮਲੇ 'ਚ ਪੱਤਰਕਾਰ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਵਿਦਿਆਰਥੀਆਂ ਦੀ ਸ਼ਖ਼ਸੀਅਤ ਨਿਖਾਰਨ 'ਚ ਐਨ.ਐਸ.ਐਸ. ਕੈਂਪਾਂ ਦਾ ਵੱਡਾ ਯੋਗਦਾਨ- ਡਾ. ਗਰਿਮਾ ਮਹਾਜਨ
Ad Position 24