09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਵਿਵੇਕ ਆਸ਼ਰਮ ਜਲਾਲ ਵਿਖੇ ਬਾਬਾ ਕਰਨੈਲ ਦਾਸ ਦੀ ਸਾਲਾਨਾ ਬਰਸੀ ਮਨਾਈ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਭਗਤਾ ਭਾਈਕਾ, 7 ਦਸੰਬਰ (ਸੁਖਪਾਲ ਸਿੰਘ ਸੋਨੀ)-ਵਿਵੇਕ ਆਸ਼ਰਮ ਜਲਾਲ ਵਿਖੇ ਸਵਾਮੀ ਬ੍ਰਹਮ ਮੁਨੀ ਦੀ ਰਹਿਨੁਮਾਈ ਹੇਠ ਅਤੇ ਬਾਬਾ ਗੰਗਾ ਰਾਮ ਅਚਾਰੀਆ ਦੇ ਯਤਨਾਂ ਸਦਕਾ ਬ੍ਰਹਮਲੀਨ ਸੰਤ ਕਰਨੈਲ ਦਾਸ ਦੀ ਸਾਲਾਨਾ ਬਰਸੀ ਬੜੀ ਸ਼ਰਧਾ ਪੂਰਵਕ ਮਨਾਈ ਗਈ¢ ਬਰਸੀ ਸਮਾਗਮ ਦÏਰਾਨ ਇਲਾਕੇ ਭਰ ਤੋਂ ਵੱਡੀ ਗਿਣਤੀ ਸੰਗਤਾਂ ਵਲੋਂ ਸ਼ਮੂਲੀਅਤ ਕੀਤੀ ਗਈ¢ ਸਮਾਗਮ ਦÏਰਾਨ ਵਿਵੇਕ ਆਸ਼ਰਮ ਜਲਾਲ ਦੇ ਮੁਖੀ ਸੁਆਮੀ ਬ੍ਰਹਮ ਮੁਨੀ ਸ਼ਾਸਤਰੀ ਨੇ ਸਮੁੱਚੀਆਂ ਸੰਗਤਾਂ ਦਾ ਸਵਾਗਤ ਕਰਦੇ ਹੋਏ ਸੰਤਾਂ ਦੀ ਜੀਵਨੀ ਬਾਰੇ ਚਾਨਣਾ ਪਾਇਆ¢ ਸੁਆਮੀ ਬ੍ਰਹਮ ਦੇਵ ਵਲੋਂ ਸੰਤ ਕਰਨੈਲ ਦਾਸ ਦੇ ਜੀਵਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ¢ ਅਨੰਤਾ ਨੰਦ ਰਾਜਸਥਾਨ ਨੇ ਗੁਰੂ ਮਹਿਮਾ ਤੇ ਵਿਚਾਰ ਸਾਂਝੇ ਕੀਤੇ¢ ਸਮਾਗਮ ਦÏਰਾਨ ਬਾਬਾ ਲਾਲ ਦਾਸ ਰਾਜਸਥਾਨ ਵਲੋਂ ਸਟੇਜ ਦੀ ਕਾਰਵਾਈ ਬਾਖ਼ੂਬੀ ਨਿਭਾਈ ਗਈ¢ ਬਾਬਾ ਗੰਗਾ ਰਾਮ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ¢ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ¢ ਇਸ ਮੌਕੇ ਨਿਜਾ ਨੰਦ ਜੀ ਰਾਜਸਥਾਨ, ਰਿਸ਼ੀ ਰਾਮ ਜੈਤੋ, ਸਰਬਾਨੰਦ ਹਰਿਦੁਆਰ, ਮੋਹਨ ਦਾਸ ਬਗਰਾੜੀ, ਕਲਿਆਣ ਦੇਵ ਗਿੱਦੜਬਾਹਾ, ਸਾਧੂ ਰਾਮ ਖਾਈ, ਭਜਨ ਦਾਸ ਧੂਰਕੋਟ, ਕਰਤਾਰ ਦਾਸ ਚੰਦ ਬਾਜਾ, ਬਸੰਤ ਮੁਨੀ ਲਹਿਰਾ ਬੇਗਾ, ਪਰਮਦਾਸ ਬਠਿੰਡਾ, ਸੁਖਦੇਵ ਮੁਨੀ ਕਲਿਆਣ, ਮੇਵਾ ਦਾਸ ਗੰਗਾਨਗਰ, ਰਾਮ ਨਰੈਣ ਮੌੜ ਮੰਡੀ, ਬਾਬਾ ਸੇਵਕ ਸਿੰਘ ਮਾਣੂਕੇ, ਨਾਥ ਪੱਤੋਂ, ਬਾਬਾ ਭੀਮਾ, ਕ੍ਰਿਪਾਲ ਦਾਸ ਜੈਤੋ, ਸਿਕੰਦਰ ਦਾਸ ਲੰਗਿਆਣਾ ਆਦਿ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਰਸ਼ਪਾਲ ਕੌਰ ਤੇ ਬਲਾਕ ਸੰਮਤੀ ਉਮੀਦਵਾਰ ਸਵਰਨ ਸਿੰਘ ਦੇ ਹੱਕ ਵਿਚ ਕੀਤਾ ਪ੍ਰਚਾਰ <br/> ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭਾਈਰੂਪਾ (ਲੜਕੇ) ਨੇ ਟੂਰ ਲਗਾਇਆ <br/>
Ad Position 24