05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਬਲਾਕ-2 ਵਲੋਂ ਮੀਟਿੰਗ <br/>

Ad Position 21
repet_subhas-goyals [Copy P29]
ਅਜੀਤ ਡੈਸਕ 31-12-2025
ਬਠਿੰਡਾ, 30 ਦਸੰਬਰ (ਵੀਰਪਾਲ ਸਿੰਘ)-ਸੰਸਥਾ ਵਿਚ ਚੱਲ ਰਹੀਆਂ ਗੈਰ ਸੰਵਿਧਾਨਿਕ ਗਤੀਵਿਧੀਆਂ ਦੇ ਵਿਰੋਧ ਵਿਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਠਿੰਡਾ ਬਲਾਕ-2 ਦੀ ਕੌਰ ਕਮੇਟੀ ਵਲੋਂ ਗਰੇਵਾਲ ਕਲੀਨਿਕ ਮੇਨ ਰੋਡ, ਪ੍ਰਤਾਪ ਨਗਰ ਵਿਖੇ ਮੀਟਿੰਗ ਰੱਖੀ ਗਈ | ਮੀਟਿੰਗ ਵਿਚ ਜ਼ਿਲ•ਾ ਪ੍ਰਧਾਨ ਡਾਕਟਰ ਮੇਵਾ ਸਿੰਘ ਬਰਾੜ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਵਿਚ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਬਠਿੰਡਾ ਬਲਾਕ-2 ਦੇ ਪ੍ਰਧਾਨ ਡਾਕਟਰ ਰੇਸ਼ਮ ਸੰਧੂ ਨੇ ਕਿਹਾ ਕਿ ਬੀਤੇ ਦਿਨੀਂ ਐਮਪੀਏਪੀ ਬਠਿੰਡਾ ਬਲਾਕ-1 ਦੇ ਪ੍ਰਧਾਨ ਡਾਕਟਰ ਜਗਸੀਰ ਸ਼ਰਮਾ ਵਲੋਂ ਗੈਰ ਸੰਵਿਧਾਨਿਕ ਢੰਗ ਨਾਲ ਬਠਿੰਡਾ ਵਿਚ ਐਮਪੀਏਪੀ ਦਾ ਤੀਸਰਾ ਬਲਾਕ ਬਣਾਏ ਜਾਣ 'ਤੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ, ਇਸ ਮਸਲੇ ਨੂੰ ਲੈ ਕੇ ਸ਼ਰਮਾ ਨੇ ਅਲੋਚਨਾ ਕਰਦੇ ਕਿਹਾ ਕਿ ਗਿਣੀ ਮਿਥੀ ਸਾਜ਼ਿਸ਼ ਦੇ ਦੁਆਰਾ ਬਲਾਕ-2 ਬਠਿੰਡਾ ਨੂੰ ਕਮਜ਼ੋਰ ਕੀਤੇ ਜਾਣ ਨੂੰ ਗਲਤ ਦੱਸਿਆ, ਉਨ•ਾਂ ਇਹ ਵੀ ਦੋਸ਼ ਲਗਾਇਆ ਕਿ ਸਾਡੇ ਬਲਾਕ-2 ਵਿਚ ਕੁੱਝ ਕੁ ਮੈਂਬਰਾਂ ਦੀ ਨਾਰਾਜ਼ਗੀ ਦੇ ਚੱਲਦਿਆਂ ਤੀਸਰਾ ਬਲਾਕ ਬਣਾਉਣ ਦੀ ਕੋਸ਼ਿਸ਼ ਕਰਦੇ, ਜੋ ਠੀਕ ਨਹੀ ਤੇ ਬਲਾਕ-2 ਵਿਚ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਡਾਕਟਰ ਰੇਸ਼ਮ ਸੰਧੂ, ਜ਼ਿਲ•ਾ ਪ੍ਰਧਾਨ ਡਾਕਟਰ ਮੇਵਾ ਸਿੰਘ ਨਾਲ ਇਸ ਮਾਮਲੇ ਵਿਚ ਸਹਿਮਤੀ ਪ੍ਰਗਟ ਕੀਤੀ ਹੈ | ਇਸ ਮੌਕੇ ਬਲਾਕ ਪ੍ਰਧਾਨ ਡਾਕਟਰ ਰੇਸ਼ਮ ਸੰਧੂ, ਬਲਾਕ ਸਕੱਤਰ ਡਾਕਟਰ, ਐੱਚ.ਐੱਸ ਕਲੇਰ, ਬਲਾਕ ਪੈੱ੍ਰਸ ਸਕੱਤਰ ਡਾਕਟਰ ਮੁਕੇਸ਼ ਸ਼ਰਮਾ, ਬਲਾਕ ਕੈਸ਼ੀਅਰ ਡਾਕਟਰ ਰਾਜਵਿੰਦਰ ਗਰੇਵਾਲ, ਸਹਾਇਕ ਕੈਸ਼ੀਅਰ ਡਾਕਟਰ ਯਾਦਵਿੰਦਰ ਸਿੰਘ, ਬਲਾਕ ਚੇਅਰਮੈਨ ਡਾਕਟਰ ਮਨੋਹਰ ਪਵਾਰ, ਬਲਾਕ ਉਪ ਪ੍ਰਧਾਨ ਡਾਕਟਰ ਅਵਤਾਰ ਸਿੰਘ, ਅਤੇ ਡਾਕਟਰ ਰਵਿੰਦਰ ਸਿੰਘ, ਡਾਕਟਰ ਹੈਪੀ ਸੋਨੀ, ਡਾਕਟਰ ਲਖਵਿੰਦਰ ਸਿੰਘ, ਡਾਕਟਰ ਵਿਨੋਦ ਕੁਮਾਰ, ਡਾਕਟਰ ਹਰਵਿੰਦਰ ਸਿੰਘ ਅਤੇ ਡਾਕਟਰ ਸੁਖਪ੍ਰੀਤ ਕਾਲੜਾ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਆਵਾਸ ਯੋਜਨਾ ਤਹਿਤ ਮਕਾਨ ਦੀ ਆਖ਼ਰੀ ਕਿਸ਼ਤ ਨਾ ਮਿਲਣ ਤੋਂ ਲਾਭਪਾਤਰੀ ਨਾਰਾਜ਼ <br/> ਅਗਲੀ ਖ਼ਬਰ ਈ.ਟੀ.ਟੀ. ਅਧਿਆਪਕ ਯੂਨੀਅਨ ਬਲਾਕ ਸੰਗਤ ਦੀ ਚੋਣ 'ਚ ਸੰਤਪਾਲ ਸਿੰਘ ਪ੍ਰਧਾਨ ਤੇ ਕਮਲਜੀਤ ਸਿੰਘ ਜਨਰਲ ਸਕੱਤਰ ਚੁਣੇ
Ad Position 24