21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸਵ: ਮਾਤਾ ਦਲਜੀਤ ਕੌਰ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ

Ad Position 21
No active advertisement
ਅਜੀਤ ਡੈਸਕ 31-12-2025
ਕੁਹਾੜਾ, 30 ਦਸੰਬਰ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਭਾਗਪੁਰ ਦੇ ਸਰਪੰਚ ਡਾ. ਗਗਨਦੀਪ ਸਿੰਘ ਢਿੱਲੋਂ ਦੇ ਵੱਡੇ ਮਾਤਾ ਅਤੇ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੇ ਛੋਟੇ ਭਰਜਾਈ ਦਲਜੀਤ ਕੌਰ ਪਤਨੀ ਜਗਤਾਰ ਸਿੰਘ ਢਿੱਲੋਂ ਪਿਛਲੇ ਦਿਨੀਂ ਅਚਾਨਕ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾਂ ਵਿਚ ਜਾ ਬਿਰਾਜਮਾਨ ਹੋ ਗਏ ਸਨ, ਉਨ੍ਹਾਂ ਨਮਿਤ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਿੰਡ ਭਾਗਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ | ਭਾਈ ਦਲਵੀਰ ਸਿੰਘ ਹਜੂਰੀ ਰਾਗੀ ਜੱਥਾ ਦਰਬਾਰ ਸਾਹਿਬ ਅੰਮਿ੍ਤਸਰ ਵੱਲੋਂ ਵੈਰਾਗਮਈ ਕੀਰਤਨ ਕਰਕੇ ਆਈਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ | ਇਸ ਮੌਕੇ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਸਵ: ਮਾਤਾ ਦਲਜੀਤ ਕੌਰ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਸਵ:-ਮਾਤਾ ਦਲਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਲਿਆਂ ਚ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸਿਮਰਨਜੀਤ ਸਿੰਘ ਢਿੱਲੋਂ, ਚੇਅਰਮੈਨ ਹੇਮਰਾਜ ਰਾਜੀ ਸਾਹਨੇਵਾਲ, ਕੈਪਟਨ ਸੁਖਜੀਤ ਸਿੰਘ ਹਰਾ, ਗੁਰਦੀਪ ਸਿੰਘ ਭੋਲਾ, ਬਲਵਿੰਦਰ ਸਿੰਘ ਟਿਵਾਣਾ, ਚਰਨਜੀਤ ਸਿੰਘ ਹਲਵਾਰਾ,ਸਰਪੰਚ ਰਵਿੰਦਰ ਸਿੰਘ ਗਰੇਵਾਲ, ਜਸਬੀਰ ਸਿੰਘ ਕਰੌੜ, ਜਥੇਦਾਰ ਹਰਚਰਨ ਸਿੰਘ ਜਿਉਣੇਵਾਲ, ਇੰਜ. ਬਲਵਿੰਦਰ ਸਿੰਘ ਲਾਲਕਾ, ਨਰਿੰਦਰ ਸਿੰਘ ਨਿੰਦੀ, ਮਾਸਟਰ ਅਸ਼ੌਕ ਕੁਮਾਰ, ਪਵਨ ਕੁਮਾਰ ਟਿੰਕੂ, ਤਾਜਪਰਵਿੰਦਰ ਸਿੰਘ ਸੋਨੂੰ, ਸੁਖਵਿੰਦਰ ਸਿੰਘ ਗਰੇਵਾਲ, ਜੋਧ ਸਿੰਘ ਗਾਹੀ ਭੈਣੀ, ਜਸਦੀਪ ਸਿੰਘ ਜੱਜ, ਨੰਬਰਦਾਰ ਮਲਕੀਤ ਸਿੰਘ ਗਿੱਲ, ਟੋਨਾ ਗਰਚਾ, ਜੱਸਾ ਗੁਰਮ ਸਰਪੰਚ, ਹਰਿੰਦਰ ਸਿੰਘ ਰਾਏ, ਅਜਮੇਰ ਸਿੰਘ ਲਾਲੀ, ਚਰਨਜੀਤ ਸਿੰਘ ਪੰਧੇਰ, ਹਰਮਨ ਹਰਾ, ਹਰਦੇਵ ਸਿੰਘ ਦੌਧਰ ਸ਼ੀਚੇਵਾਲ, ਪ੍ਰਧਾਨ ਰਾਮ ਸਿੰਘ ਗਿੱਲ, ਸਰਪੰਚ ਅਮਰਜੀਤ ਸਿੰਘ ਭੱਟੀ, ਜਸਮੇਲ ਸਿੰਘ ਬੌਂਦਲੀ , ਸੁਰਜੀਤ ਸਿੰਘ ਪ੍ਰਤਾਪਗੜ੍ਹ, ਸਰਪੰਚ ਸੰਦੀਪ ਸਿੰਘ ਪਾਂਗਲੀ, ਨਰਿੰਦਰ ਸਿੰਘ ਘਈ, ਜਸਵੀਰ ਸਿੰਘ ਲਾਟੋ ਸਰਪੰਚ,ਗੁਰਜੰਟ ਸਿੰਘ ਲਾਟੋਂ, ਹਰਜੋਤ ਸਿੰਘ ਮਾਂਗਟ, ਦਲਜੀਤ ਸਿੰਘ ਬਰਵਾਲਾ, ਬਲਜੀਤ ਸਿੰਘ ਹਰਾ, ਮਨਦੀਪ ਸਿੰਘ ਸਾਹਨੀ ਐਡਵੋਕੇਟ, ਗੁਰਮੀਤ ਸਿੰਘ ਗੱਦੋਵਾਲ, ਜਥੇਦਾਰ ਹਰਪਾਲ ਸਿੰਘ ਨਾਗਰਾ, ਰਮਨ ਸੰਧੂ, ਹੈਪੀ ਢਿੱਲੋਂ, ਸਚਿਨਪ੍ਰੀਤ ਸਿੰਘ ਖਹਿਰਾ, ਕੁਲਦੀਪ ਸਿੰਘ, ਬਾਬਾ ਮੇਜਰ ਸਿੰਘ ਰੇਰੂ ਸਾਹਿਬ, ਰਵਿੰਦਰ ਸਿੰਘ ਸੀਨਾ, ਰਵੀ ਓਬਰਾਏ, ਪਰਮਵੀਰ ਸਿੰਘ ਬੱਗਾ, ਅਮਰਦੀਪ ਸਿੰਘ ਗਿੱਲ ਧਨਾਨਸੂ, ਜਗਰੂਪ ਸਿੰਘ ਗਿੱਲ ਮਾਨਗੜ, ਸਰਪੰਚ ਜਗਰਾਜ ਸਿੰਘ ਕੜਿਆਣਾ, ਨਿਰਪਾਲ ਸਿੰਘ ਗਰਚਾ, ਗੁਰਵਿੰਦਰ ਸਿੰਘ ਗਿੱਲ, ਸਤਵੰਤ ਸਿੰਘ ਗਰਚਾ, ਰਣਧੀਰ ਸਿੰਘ ਸਰਪੰਚ, ਰਿੰਪਾ ਕੁਹਾੜਾ, ਸਤਵਿੰਦਰ ਸਿੰਘ, ਰਵਿੰਦਰ ਸਿੰਘ ਲੱਖੀ ਕੂੰਮ, ਸੁਨੀਲ ਜੰਡਿਆਲੀ, ਹਰਦੀਪ ਸਿੰਘ ਗਿੱਲ, ਰੂੜ ਸਿੰਘ ਲੱਖੋਵਾਲ, ਨੰਬਰਦਾਰ ਮਨਜੀਤ ਸਿੰਘ, ਜਸਵਿੰਦਰ ਸਿੰਘ ਭਾਗਪੁਰ, ਤੇਜ਼ ਸਿੰਘ ਗਰਚਾ, ਸੀਤਾ ਕੁਹਾੜਾ, ਹਰਿੰਦਰ ਸਿੰਘ ਛੰਦੜਾਂ, ਅਵਤਾਰ ਸਿੰਘ ਰਾਈਆਂ, ਹਰਵੀਰ ਗਰਚਾ, ਰਣਧੀਰ ਸਿੰਘ ਹੀਰਾ, ਬਲਵਿੰਦਰ ਸਿੰਘ ਪਿ੍ਥੀਪੁਰ, ਜੀਤੀ ਗਿੱਲ ਸਮੇਤ ਭਾਰੀ ਗਿਣਤੀ ਵਿਚ ਇਲਾਕਾ ਵਾਸੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਏ. ਐਲ. ਸੀ. ਲੇਬਰ ਦਫ਼ਤਰ ਬਚਾਓ ਮੋਰਚੇ ਨੇ ਜੀ.ਏ. ਟੂ ਡੀ.ਸੀ. ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਆਮ ਆਦਮੀ ਪਾਰਟੀ ਨੇ ਨਵੀਂ ਵਾਰਡਬੰਦੀ ਨੂੰ ਲੈ ਕੇ ਕਾਂਗਰਸ ਅਤੇ ਅਕਾਲੀ ਦਲ 'ਤੇ ਕੀਤੇ ਤਿੱਖੇ ਹਮਲੇ
Ad Position 24