23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸੰਦੀਪ ਜੈਨ ਬਣੇ ਅਖਿਲ ਭਾਰਤੀ ਸੇਵਾ ਸੰਘ ਦੇ ਜਨਰਲ ਸਕੱਤਰ

Ad Position 21
No active advertisement
ਅਜੀਤ ਡੈਸਕ 05-06-2025
ਕਾਲਾਂਵਾਲੀ/ਸਿਰਸਾ, 4 ਜੂਨ (ਭੁਪਿੰਦਰ ਪੰਨੀਵਾਲੀਆ)- ਅਖਿਲ ਭਾਰਤੀ ਸੇਵਾ ਸੰਘ ਦੀ ਮੀਟਿੰਗ ਅਨਾਜ ਮੰਡੀ ਵਿੱਚ ਸ਼ਾਖਾ ਦੇ ਸਰਪ੍ਰਸਤ ਨਰੇਸ਼ ਗਰਗ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿੱਚ ਸ਼ਾਖਾ ਦੀ ਕਾਰਜਕਾਰਨੀ ਦਾ ਵਿਸਥਾਰ ਕੀਤਾ ਗਿਆ | ਇਹ ਜਾਣਕਾਰੀ ਦਿੰਦੇ ਹੋਏ ਸ਼ਾਖਾ ਦੇ ਪ੍ਰਧਾਨ ਡਾ. ਰਾਜੇਸ਼ਦੀਪ ਗੋਇਲ ਨੇ ਦੱਸਿਆ ਕਿ ਸੰਦੀਪ ਜੈਨ ਨੂੰ ਜਨਰਲ ਸਕੱਤਰ, ਹਰਵਿਲਾਸ ਰਾਏ ਨੂੰ ਖਜ਼ਾਨਚੀ, ਭੂਸ਼ਣ ਸ਼ਰਮਾ ਨੂੰ ਸੰਯੁਕਤ ਖਜ਼ਾਨਚੀ, ਸੁਰੇਂਦਰ ਗੋਇਲ ਝੋਰੜ ਨੂੰ ਸੰਯੁਕਤ ਸਕੱਤਰ, ਸ਼ਰਵਣ ਕੁਮਾਰ ਨੂੰ ਸਲਾਹਕਾਰ, ਅਸ਼ੋਕ ਸਿੰਗਲਾ ਨੂੰ ਸੀਨੀਅਰ ਉਪ ਪ੍ਰਧਾਨ, ਦੀਪਕ ਮਕਾਨੀ ਨੂੰ ਉਪ ਪ੍ਰਧਾਨ, ਦੀਪਕ ਗਰਗ ਧਰਮਪੁਰਾ ਨੂੰ ਸੰਗਠਨ ਸਕੱਤਰ, ਵਿਕੇਸ਼ ਜਿੰਦਲ ਨੂੰ ਕਾਰਜਕਾਰਨੀ ਮੈਂਬਰ ਬਣਾਇਆ ਗਿਆ | ਉਨ੍ਹਾਂ ਦੱਸਿਆ ਕਿ ਆਉਣ ਵਾਲੀ 12 ਜੂਨ ਨੂੰ ਸੰਸਥਾ ਦੇ ਉਪ ਪ੍ਰਧਾਨ ਦੀਪਕ ਮਕਾਨੀ ਦੀ ਮਾਤਾ ਪ੍ਰੋਮਿਲਾ ਦੇਵੀ ਦੇ ਜਨਮ ਦਿਨ ਦੀ ਯਾਦ ਵਿੱਚ ਡਾਕਟਰ ਮਾਰਕੀਟ ਵਿੱਚ ਇੱਕ ਮਿੱਠੇ ਪਾਣੀ ਦੀ ਛਬੀਲ ਲਾਈ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਇਕ ਮਹੀਨੇ 'ਚ 3.35 ਕਰੋੜ ਰੁਪਏ ਤੋਂ ਵੱਧ ਦਾ ਵਾਹਨ ਚਾਲਕਾਂ ਨੂੰ ਜ਼ੁਰਮਾਨਾ <br/> ਅਗਲੀ ਖ਼ਬਰ ਨੌਜਵਾਨਾਂ ਦੀ ਮਦਦ ਨਾਲ ਲੋਕਾਂ ਨੂੰ ਸਿੱਖ ਧਰਮ ਨਾਲ ਜੋੜਿਆ ਜਾਵੇਗਾ : ਜਥੇਦਾਰ ਝੀਂਡਾ <br/>
Ad Position 24